White ਸਿਖਰ ਇਸ਼ਕ ਦੀ ਛੋਹ ਕੇ ਆਏ ਹਾਂ ਉਸਦੇ ਸ਼ਹਿਰ ਹੋ ਕੇ ਆਏ ਹਾਂ ਗਲੀ ਉਹਦੇ ਮੁੱਹਲੇ ਦੀ ਟੋਹ ਕੇ ਆਏ ਹਾਂ ਬੰਦ ਦਰਵਾਜਾ ਵੇਖ ਉਹਦੇ ਚੁਬਾਰੇ ਦਾ ਕਰ ਸੱਜਦਾ ਤੇ ਰੋ ਕੇ ਆਏ ਹਾਂ ਉਹਦੀ ਜੁਲਫ ਜਿਹੀ ਛਾਂ ਤੇ ਜੱਫੀ ਜਿਹਾ ਨਿੱਘ ਦਿੰਦਾ ਐ ਉਹਦੇ ਘਰ ਸਾਹਮਣੇ ਲੱਗਾ ਰੁੱਖ ਏਕ ਰਾਤ ਉਹਦੀ ਯਾਦ ਚ ਸੋ ਕੇ ਆਏ ਹਾਂ ©gurvinder sanoria #sad_quotes ਸੱਚਾ ਹਮਸਫ਼ਰ ਪਿਆਰ ਅਤੇ ਆਸ਼ਕੀ ਮੇਰੀ ਬੁੱਗੀ ਪੰਜਾਬੀ ਕਵਿਤਾ ਪਿਆਰ