Nojoto: Largest Storytelling Platform

White ਉਹਦੀ ਮਜ਼ਬੂਰੀ ਦੇ ਪੜਦੇ ਚੱਕਦੀ ਆਪਣਾ ਯਕੀਨ ਚਕਾਏਗੀ

White ਉਹਦੀ ਮਜ਼ਬੂਰੀ ਦੇ ਪੜਦੇ ਚੱਕਦੀ
ਆਪਣਾ ਯਕੀਨ ਚਕਾਏਗੀ ਤੂੰ।

ਚਲ ਬਿਮਾਰ ਮੈਨੂੰ ਉਹਦੇ ਗ਼ਮ ਨੇ ਕਰਤਾ
ਮੇਰੀ ਮੌਤ ਦਾ ਇਲਜ਼ਾਮ ਕੀਹਦੇ ਤੇ ਲਾਏਗੀ ਤੂੰ।


ਚਲ ਆਹ ਕੰਮ ਤਾਂ ਇੱਕ ਵਧੀਆ ਹੋਇਆ 
ਹੱਥ ਬੰਨ ਰੱਬ ਦਾ ਸ਼ੁਕਰ ਮਨਾਏਗੀ ਤੂੰ। 

ਜੇ ਮਰਨ ਮੇਰੇ ਦੀ ਖਬਰ ਹੋਈ ਤੈਨੂੰ 
ਮੇਰੀ ਮਾਂ ਨੂੰ ਮਿਲਣ ਤਾਂ ਆਏਗੀ ਤੂੰ।

ਜਦ ਕੁਦਰਤ ਮੇਰੇ ਨਾਲ ਇਨਸਾਫ਼ ਕਰੇਗੀ 
ਧੌਣ ਨੂੰ ਫੇਰ ਝੁਕਾਏਗੀ ਤੂੰ।

©ਓਹੀ ਸ਼ਾਇਰ
  #Sad_Status #Nojoto #SAD #yqdidi #writer #yqbaba #alone #Mout