Nojoto: Largest Storytelling Platform

ਉਸਤਾਦ ਮੌਤ ਤੋਂ ਡਰ ਨਹੀਂ ਲੱਗਦਾ, ਡਰ ਤਾਂ ਉਹਨਾਂ ਲੋਕਾਂ ਤੋ

ਉਸਤਾਦ ਮੌਤ ਤੋਂ ਡਰ ਨਹੀਂ ਲੱਗਦਾ,
ਡਰ ਤਾਂ ਉਹਨਾਂ ਲੋਕਾਂ ਤੋ ਲੱਗਦਾ ਆ,
ਜਿਹੜੇ 2-2 ਚਿਹਰੇ ਚੱਕੀ ਫਿਰਦੇ ਨੇ,
ਮੂੰਹ ਤੇ ਹਾਸੇ ਰੱਖੀ ਫਿਰਦੇ ਨੇ,
ਤੇ ਦਿਲ ਚ ਕੁਝ ਹੋਰ ਹੀ ਰੱਖੀ ਫਿਰਦੇ ਨੇ..ਦੀਪ

©Deep Dhaliwal Moga #cycle
ਉਸਤਾਦ ਮੌਤ ਤੋਂ ਡਰ ਨਹੀਂ ਲੱਗਦਾ,
ਡਰ ਤਾਂ ਉਹਨਾਂ ਲੋਕਾਂ ਤੋ ਲੱਗਦਾ ਆ,
ਜਿਹੜੇ 2-2 ਚਿਹਰੇ ਚੱਕੀ ਫਿਰਦੇ ਨੇ,
ਮੂੰਹ ਤੇ ਹਾਸੇ ਰੱਖੀ ਫਿਰਦੇ ਨੇ,
ਤੇ ਦਿਲ ਚ ਕੁਝ ਹੋਰ ਹੀ ਰੱਖੀ ਫਿਰਦੇ ਨੇ..ਦੀਪ

©Deep Dhaliwal Moga #cycle