Nojoto: Largest Storytelling Platform

ਐ ਤਾਰ !!!! ਤੂੰ ਕੰਡਿਆਲੀ ਤਾਰ ਨਹੀਂ ਰੱਖਿਆ ਦਾ ਸਾਧਨ ਏ ਤ

ਐ ਤਾਰ !!!!
ਤੂੰ ਕੰਡਿਆਲੀ ਤਾਰ ਨਹੀਂ
 ਰੱਖਿਆ ਦਾ ਸਾਧਨ ਏ ਤੂੰ 
ਫਸਲਾਂ  ਦੀ ਰੱਖਿਆ 
ਹੱਦਾਂ-ਸਰਹੱਦਾਂ ਦੀ ਰੱਖਿਆ 
ਪਾਈਆਂ ਵੰਡਾਂ ਦੀ ਰੱਖਿਆ 
ਕੰਡੇ ਤਾਂ ਬੰਦੇ ਦੇ ਬੀਜੇ ਨੇ
 ਬੰਦੇ ਦੇ ਚੁਭਦੇ ਨੇ
ਕੰਡਿਆਲੇ ਬੰਦੇ ਨੇ 
ਜੋ ਕੰਡੇ ਛੱਡਦੇ ਨੇ 
ਚੁਭਦੇ ਨੇ ਕੰਡਿਆਂ ਵਾਂਗੂ 
ਬੰਦੇ ਨੂੰ 
ਫਿਰ ਚੁੱਗੇ ਨਹੀਂ ਜਾਂਦੇ
ਆਪਣੇ ਹੱਥੀਂ ਬੀਜੇ
 ਕੰਡੇ 
ਤਾਰ!!!
ਤੂੰ ਰੱਖਿਆ ਕਰਦੀ ਏ
ਕੰਡਿਆਲੀ ਨਹੀਂ

©Gulab Singh #bandhan
ਐ ਤਾਰ !!!!
ਤੂੰ ਕੰਡਿਆਲੀ ਤਾਰ ਨਹੀਂ
 ਰੱਖਿਆ ਦਾ ਸਾਧਨ ਏ ਤੂੰ 
ਫਸਲਾਂ  ਦੀ ਰੱਖਿਆ 
ਹੱਦਾਂ-ਸਰਹੱਦਾਂ ਦੀ ਰੱਖਿਆ 
ਪਾਈਆਂ ਵੰਡਾਂ ਦੀ ਰੱਖਿਆ 
ਕੰਡੇ ਤਾਂ ਬੰਦੇ ਦੇ ਬੀਜੇ ਨੇ
 ਬੰਦੇ ਦੇ ਚੁਭਦੇ ਨੇ
ਕੰਡਿਆਲੇ ਬੰਦੇ ਨੇ 
ਜੋ ਕੰਡੇ ਛੱਡਦੇ ਨੇ 
ਚੁਭਦੇ ਨੇ ਕੰਡਿਆਂ ਵਾਂਗੂ 
ਬੰਦੇ ਨੂੰ 
ਫਿਰ ਚੁੱਗੇ ਨਹੀਂ ਜਾਂਦੇ
ਆਪਣੇ ਹੱਥੀਂ ਬੀਜੇ
 ਕੰਡੇ 
ਤਾਰ!!!
ਤੂੰ ਰੱਖਿਆ ਕਰਦੀ ਏ
ਕੰਡਿਆਲੀ ਨਹੀਂ

©Gulab Singh #bandhan
gulabsingh2789

Gulab Singh

New Creator