Nojoto: Largest Storytelling Platform

ਅੱਜ ਫੇਰ ਮੁੱਦਤਾਂ ਬਾਅਦ ਇੱਕ ਜਖਮ ਜਾ ਉਦੜਿਆ ਏ ਦਿਲ ਦੀ ਗਹਿ

ਅੱਜ ਫੇਰ ਮੁੱਦਤਾਂ ਬਾਅਦ ਇੱਕ ਜਖਮ ਜਾ ਉਦੜਿਆ ਏ
ਦਿਲ ਦੀ ਗਹਿਰਾਈ ਦਾ ਇੱਕ ਰਾਜ ਜਾ ਉਦੜਿਆ ਏ
ਹੋਲੀ ਹੋਲੀ ਜਿਸ ਨੂੰ ਸੀ ਅਸੀ ਸਿਉਣਾਂ ਸਿੱਖ ਦੇ ਰਹੇ
ਅੱਜ ਉਹੀ ਅੱਖਾਂ ਵਿੱਚ ਪਾਣੀ ਲੈਕੇ ਹੱਸ ਜੇ ਗੁਜਰਿਆ ਏ
ਅੱਜ ਫੇਰ ਮੁੱਦਤਾਂ ਬਾਅਦ ਇੱਕ ਜਖਮ ਜਾ ਉਦੜਿਆ ਏ। 

ਲਿਖਾਰੀ : ਜੱਗੀ ਜੀ

6/9/2020 3:37 ਸ਼ਾਮ #SAD #hurted