Nojoto: Largest Storytelling Platform

ਹਰ ਜਗ੍ਹਾ ਮਾੜੀ ਕਹਿਣ ਵਾਲਿਆਂ ਮੈਂ ਐਨੀ ਵੀ ਨੀ ਮਾੜੀ ਪਿਆ

ਹਰ ਜਗ੍ਹਾ ਮਾੜੀ ਕਹਿਣ ਵਾਲਿਆਂ
 ਮੈਂ ਐਨੀ ਵੀ ਨੀ ਮਾੜੀ
 ਪਿਆਰ ਤੈਨੂੰ ਨਜ਼ਰ ਨਾ ਆਇਆ,
ਸ਼ਾਇਦ ਕਿਸਮਤ ਤੇਰੀ ਵੀ ਸੀ ਮਾੜੀ।
✍️..Preet
ਹਰ ਜਗ੍ਹਾ ਮਾੜੀ ਕਹਿਣ ਵਾਲਿਆਂ
 ਮੈਂ ਐਨੀ ਵੀ ਨੀ ਮਾੜੀ
 ਪਿਆਰ ਤੈਨੂੰ ਨਜ਼ਰ ਨਾ ਆਇਆ,
ਸ਼ਾਇਦ ਕਿਸਮਤ ਤੇਰੀ ਵੀ ਸੀ ਮਾੜੀ।
✍️..Preet
manpreetgill0910

Preet

New Creator