Nojoto: Largest Storytelling Platform
manpreetgill0910
  • 1.0KStories
  • 1.1KFollowers
  • 9.4KLove
    417Views

Preet

Preet... Instagram..👉singhpreet_658 mobile 9646773658

  • Popular
  • Latest
  • Video
449505f7219e7eea1e772a7f2d1dbb02

Preet

White ਕਾਹਤੋ ਦੂਰੀਆ ਪਾਈਆਂ,ਕਾਹਤੋ ਭੁੱਲੀ ਬੈਠੀ ਖੁੱਲ ਕੇ ਦਸ ਕੀ
 ਤੇਰੇ ਦਿਲ ਵਿਚ ਆ,ਦੱਸ ਕੀ ਖੱਟਿਆ ਤੂੰ ਫਾਸਲਾ ਰੱਖ ਕੇ,ਰਹਿੰਦੀ
 ਤਾ ਤੂੰ ਅੱਜ ਵੀ ਮੇਰੇ ਦਿਲ ਵਿਚ ਆ

©Preet #sad_quotes
449505f7219e7eea1e772a7f2d1dbb02

Preet

White ik tu nhi jo chahida ,baki dunia batheri mere kol
na kho khud nu mere kolo,tere siwa hai ki vi mere kol

©Preet #Couple
449505f7219e7eea1e772a7f2d1dbb02

Preet

White ਬਹੁਤ ਯਾਦ ਆਉਂਦੀਆਂ ਨੇ ਤੇਰੀਆਂ ਇਕ ਇਕ ਗੱਲਾਂ, 
ਜਦੋਂ ਪਿਛਲੇ ਸਾਲ ਨਾਲ ਸੀ ਤੂੰ
,ਕਿਨੇ ਫੜਨੀ ਸੀ ਬਾਹ ਮੇਰੀ ਤੇਰੇ ਬਾਦ,ਵਿਗਾੜੀ ਬੈਠੇ ਸੀ 
ਦੁਨੀਆ ਨਾਲ ਜਦ ਨਾਲ ਸੀ ਤੂੰ

©Preet #Sad_Status
449505f7219e7eea1e772a7f2d1dbb02

Preet

White Har Ik Nu Pyar Mile,Har Kise De Nasib Nhi Hunda
Jina Apa Karib Hunde,Koi Ina Kreeb Nhi Hunda
Menu V Mera Piar Mil Jana see,Je Mai Grib Nhi Hunda

©Preet #GoodMorning
449505f7219e7eea1e772a7f2d1dbb02

Preet

White Jo sitam tumne diye,koi aur hota kb ka mar jata,
mai heran hoon khud pe,koi itna kaise jar jata,tum sath dekh kr to dekhte,zindgi tumhare nam kr jata,main zinda hoon bs apni ma ke liye,wrna kb ka mai marr jata..

©Preet #sad_quotes
449505f7219e7eea1e772a7f2d1dbb02

Preet

White ਪਿਆਰ ਤੇ ਵਿਸ਼ਵਾਸ ਸਭ ਨਾਲ ਨੀ ਕਰਦੇ,
ਉਮੀਦ ਇਨਸਾਨ ਤੇ ਲਾ ਕੇ ਸ਼ਿਕਵੇਂ ਰੱਬ ਨਾਲ ਨੀ ਕਰਦੇ
Preet

©Preet #sad_shayari
449505f7219e7eea1e772a7f2d1dbb02

Preet

ਕੌਣ ਕਿਸੇ ਲਈ ਮਰਦਾ,ਬਸ ਗੱਲਾਂ ਕਹਿਣ ਦੀਆਂ 
ਅਸੀਂ ਵੀ ਆਦਤਾ ਪਾ ਲਈਆਂ ਕੱਲੇ ਰਹਿਣ ਦੀਆਂ

©Preet #snowpark
449505f7219e7eea1e772a7f2d1dbb02

Preet

ਪਤਾ ਨੀ ਕਿਓ ਔਖੇ ਸੋਖੇ ਰਾਹਾਂ ਚੋ ਲੰਘ ਰਹੇ ਆ 
ਜਿੰਦਗੀ ਜਿਓਣ ਦੀ ਦਿਨਾ ਚ ਮੌਤ ਮੰਗ ਰਹੇ ਆ

©Preet #achievement
449505f7219e7eea1e772a7f2d1dbb02

Preet

ਉਂਝ ਡਰਦਾ ਨੀ ਮੈਂ ਮੌਤ ਤੋ ਵੀਂ, ਤੈਨੂੰ ਖੋਂ ਜਾਂਨ੍ ਦੇ ਡੱਰ ਤੋਂ ਕਾਇਯਰ ਆ,ਮੇਰੇ ਹਾਸੇ ਤੇ ਨਾ ਜਾਵੀ, ਮੈਂ ਗ਼ਮ ਲਕਾਉਣ ਵਿਚ ਮਾਹਿਰ ਆ..

©Preet #snowpark
449505f7219e7eea1e772a7f2d1dbb02

Preet

ਘਰ,ਬਾਰ ਦੁਨੀਆ ਨਾਤੇ ਛੱਡਣੇ ਪੈਂਦੇ ਨੇ 
ਐਨੇ ਸੋਖੇ ਪਿਆਰ ਨੀ ਮਿਲਦੇ 
ਰੱਬ ਦੀ ਸਹਿਮਤੀ ਵੀ ਜਰੂਰੀ ਆ ਜਨਾਬ 
ਰੁੱਖਾਂ ਨਾਲ ਧਾਗੇ ਬੰਨਣ ਨਾਲ ਯਾਰ ਨੀ ਮਿਲਦੇ

©Preet #mountainsnearme
loader
Home
Explore
Events
Notification
Profile