Nojoto: Largest Storytelling Platform

ਕਿੰਨਾ ਕੁ ਚਿਰ ਤਰਦਾ ਮੈਂ ਕਾਗਜ਼ ਦੀ ਕਿਸ਼ਤੀ ਤੇ, ਇੱਕ ਦਿਨ ਤਾ

ਕਿੰਨਾ ਕੁ ਚਿਰ ਤਰਦਾ ਮੈਂ ਕਾਗਜ਼ ਦੀ ਕਿਸ਼ਤੀ ਤੇ,
ਇੱਕ ਦਿਨ ਤਾਂ ਉਹਨੇ ਡੁੱਬਣਾ ਹੀ ਸੀ,

ਕਿੰਨਾ ਕੁ ਚਿਰ ਬੱਚਦਾ ਮੈਂ ਧੋਖੇ ਤੋਂ,
ਇੱਕ ਦਿਨ ਤਾਂ ਖੰਜਰ ਖੁੱਭਣਾ ਸੀ...
                 ਅਮਨ ਮਾਜਰਾ

©Aman Majra #selfhate
ਕਿੰਨਾ ਕੁ ਚਿਰ ਤਰਦਾ ਮੈਂ ਕਾਗਜ਼ ਦੀ ਕਿਸ਼ਤੀ ਤੇ,
ਇੱਕ ਦਿਨ ਤਾਂ ਉਹਨੇ ਡੁੱਬਣਾ ਹੀ ਸੀ,

ਕਿੰਨਾ ਕੁ ਚਿਰ ਬੱਚਦਾ ਮੈਂ ਧੋਖੇ ਤੋਂ,
ਇੱਕ ਦਿਨ ਤਾਂ ਖੰਜਰ ਖੁੱਭਣਾ ਸੀ...
                 ਅਮਨ ਮਾਜਰਾ

©Aman Majra #selfhate
amanmajra9893

Aman Majra

New Creator
streak icon14