Nojoto: Largest Storytelling Platform

ਉਹ ਕਹਿੰਦੀ, ਚੱਲ "ਅਸੀਂ ਹੁਣ ਸੁਲਾਹ ਕਰ ਲੈਣੇ ਆਂ" 'ਬਹਿਕੇ

ਉਹ ਕਹਿੰਦੀ, ਚੱਲ "ਅਸੀਂ ਹੁਣ ਸੁਲਾਹ ਕਰ ਲੈਣੇ ਆਂ"
'ਬਹਿਕੇ ਕੀਤੇ sort out ਗਿਲਾ ਕਰ ਲੈਣੇ ਆ'
ਓ ਮੈਂ ਕਿਹਾ ਜਨਾਬ, 'ਆਹ ਜੋੜੇ ਹੱਥ '
ਅਸੀਂ ਪੱਥਰ ਦਿਲ ਆ,  ਮੋਮ ਬਣ ਕੇ ਪਿਘਲਣ ਦੇ ਰਾਹ ਕੋਈ ਨਾ,
ਤੇ ਜੇ ਕਿਤੇ ਮੋਮ ਬਣ ਵੀ ਗਏ ਹੋਵਾਂਗੇ, ਤੇਰੇ ਕਰਕੇ ਪੱਥਰ ਬਣਨ ਦੇ ਹੁਣ ਚਾਅ ਕੋਈ ਨਾ jdo kite tuhadi koi saheli dhokha krje nd dobara life ch aoun li kahe

jdo kite tuhadi koi saheli dhokha krje nd dobara life ch aoun li kahe