Nojoto: Largest Storytelling Platform

ਇਸ ਜਿੰਦਗੀ ਚ ਮੈਂ ਕੀਤੀ ਸੀ ਮਦਦ ਸੋਚਿਆ ਕੇ ਉਸਨੇ ਇਕ ਅਹਿਸਾ

ਇਸ ਜਿੰਦਗੀ ਚ ਮੈਂ ਕੀਤੀ ਸੀ ਮਦਦ
ਸੋਚਿਆ ਕੇ ਉਸਨੇ ਇਕ ਅਹਿਸਾਨ ਮੰਨਿਆ
ਖੁਦਾ ਵਾਂਗੂੰ ਆਪਣਾ ਸਮਝਿਆ ਸੀ
ਪਰ ਉਸਨੇ ਮੈਨੂੰ ਆਪਣਾ ਮਹਿਮਾਨ ਮੰਨਿਆ
 
ਕੀ ਪਤਾ ਸੀ ਦੋ ਪਲ ਜਿੰਦਗੀ ਦੇ 
ਮੈਂ ਵੀ ਰੋ ਰੋ ਕੇ ਗੁਨਾਹ ਕਰ ਲਿਆ
ਓਸ ਇਨਸਾਨ ਦੇ ਪਿੱਛੇ ਲਗ ਕੇ
ਮੈਂ ਆਪਣੀ ਜਿੰਦਗੀ ਨੂੰ ਵੀ ਤਬਾਹ ਕਰ ਲਿਆ

    
          ਗੁਰਵਿੰਦਰ ਸਿੰਘ✍️ #NightPath  राहुल पाटील (मराठीचे शिलेदार) Empty Rapper 🎤 यज्ञेश्वर वत्स meena bhati जावेद खान
ਇਸ ਜਿੰਦਗੀ ਚ ਮੈਂ ਕੀਤੀ ਸੀ ਮਦਦ
ਸੋਚਿਆ ਕੇ ਉਸਨੇ ਇਕ ਅਹਿਸਾਨ ਮੰਨਿਆ
ਖੁਦਾ ਵਾਂਗੂੰ ਆਪਣਾ ਸਮਝਿਆ ਸੀ
ਪਰ ਉਸਨੇ ਮੈਨੂੰ ਆਪਣਾ ਮਹਿਮਾਨ ਮੰਨਿਆ
 
ਕੀ ਪਤਾ ਸੀ ਦੋ ਪਲ ਜਿੰਦਗੀ ਦੇ 
ਮੈਂ ਵੀ ਰੋ ਰੋ ਕੇ ਗੁਨਾਹ ਕਰ ਲਿਆ
ਓਸ ਇਨਸਾਨ ਦੇ ਪਿੱਛੇ ਲਗ ਕੇ
ਮੈਂ ਆਪਣੀ ਜਿੰਦਗੀ ਨੂੰ ਵੀ ਤਬਾਹ ਕਰ ਲਿਆ

    
          ਗੁਰਵਿੰਦਰ ਸਿੰਘ✍️ #NightPath  राहुल पाटील (मराठीचे शिलेदार) Empty Rapper 🎤 यज्ञेश्वर वत्स meena bhati जावेद खान