Nojoto: Largest Storytelling Platform

ਦਿਲ ਵਿਚ ਇੱਕ ਮਲਾਲ਼ ਤੇ ਹੈ ਪਰ ਹੋਰ ਇਸ ਵਿੱਚ ਕੁਝ ਵੀ ਨਹੀ

ਦਿਲ ਵਿਚ ਇੱਕ ਮਲਾਲ਼ ਤੇ ਹੈ 
ਪਰ ਹੋਰ ਇਸ ਵਿੱਚ ਕੁਝ ਵੀ ਨਹੀਂ 

ਕਹਿੰਦੇ ਨੇ ਲੋਕ 
ਤੇਰੀਆਂ ਇਹ ਅੱਖਾਂ ਝੂਠ ਨਹੀਂ ਬੋਲਦੀਆਂ 
ਹਾਲਾਂਕਿ ਇਹਨਾਂ ਚ ਹੰਝੂਆਂ ਤੋਂ ਸਿਵਾ ਹੋਰ ਕੁੱਝ ਵੀ ਨਹੀ।

ਜ਼ਿੰਦਗੀ ਨੇ ਬੜੇ ਸਖ਼ਤ ਇਮਤਿਹਾਨ ਲਏ 
ਪਰ ਉਹਨਾਂ ਅੱਗੇ ਇਮਤਿਹਾਨੇ ਦਾਰੁਲ ਉਲੂਮ ਕੁੱਝ ਵੀ ਨਹੀ।

ਅੱਖਾਂ ਬੰਦ ਕਰਕੇ ਹੱਸਦੀ ਰਹੀ 
ਆਪਣੇ ਆਪ ਦੇ ਮਜ਼ਾਕ ਤੇ 
ਉਨ੍ਹਾਂ ਅੱਗੇ ਮਾਹੀ ਤੇਰੇ ਇਹ ਚੁੱਟਕਲੇ ਕੁੱਝ ਵੀ ਨਹੀਂ।

©Mahi
  #aaina #पंजाबीशायरी