Nojoto: Largest Storytelling Platform

ਦੋਸਤੋ ਕੁੱਝ ਦਿਨ ਪਹਿਲਾਂ ਜਿਨ੍ਹਾਂ ਨੂੰ ਮੈਂ ਆਪਣਾ ਸਮਝ ਦਾ

ਦੋਸਤੋ ਕੁੱਝ ਦਿਨ ਪਹਿਲਾਂ
ਜਿਨ੍ਹਾਂ ਨੂੰ ਮੈਂ ਆਪਣਾ ਸਮਝ ਦਾ ਸੀ
ਮੈਨੂੰ ਆਪਣੇ ਨਾਲੋਂ ਵੱਖ ਕਰ ਗਏ
ਤੇ ਮੂਡ ਬਹੁਤ ਉਦਾਸ ਸੀ
ਪਰ ਜੇਕਰ ਤੁਸੀਂ ਸੱਚੇ ਤੇ ਮੇਹਨਤੀ ਹੋ
ਤਾਂ ਵਾਹਿਗੁਰੂ ਜੀ ਹਮੇਸ਼ਾ ਆਪ ਦੇ ਨਾਲ 
ਹੈ। ਮੈਨੂੰ ਵੀ ਰੱਬ ਕਿਸੇ ਰੂਪ ਵਿੱਚ ਮਿਲਿਆ
ਤੇ ਕਿਹਾ ਤੂੰ ਕਰਮ ਕਰ  ਤੇਰੀ ਮਿਹਨਤ ਨੂੰ ਫਲ 
ਜ਼ਰੂਰ ਮਿਲੇਗਾ।

©Baljit Singh Mahla success
ਦੋਸਤੋ ਕੁੱਝ ਦਿਨ ਪਹਿਲਾਂ
ਜਿਨ੍ਹਾਂ ਨੂੰ ਮੈਂ ਆਪਣਾ ਸਮਝ ਦਾ ਸੀ
ਮੈਨੂੰ ਆਪਣੇ ਨਾਲੋਂ ਵੱਖ ਕਰ ਗਏ
ਤੇ ਮੂਡ ਬਹੁਤ ਉਦਾਸ ਸੀ
ਪਰ ਜੇਕਰ ਤੁਸੀਂ ਸੱਚੇ ਤੇ ਮੇਹਨਤੀ ਹੋ
ਤਾਂ ਵਾਹਿਗੁਰੂ ਜੀ ਹਮੇਸ਼ਾ ਆਪ ਦੇ ਨਾਲ 
ਹੈ। ਮੈਨੂੰ ਵੀ ਰੱਬ ਕਿਸੇ ਰੂਪ ਵਿੱਚ ਮਿਲਿਆ
ਤੇ ਕਿਹਾ ਤੂੰ ਕਰਮ ਕਰ  ਤੇਰੀ ਮਿਹਨਤ ਨੂੰ ਫਲ 
ਜ਼ਰੂਰ ਮਿਲੇਗਾ।

©Baljit Singh Mahla success