Nojoto: Largest Storytelling Platform

White ਸੁਪਨੇ ਤਾਂ ਬਹੁਤ ਵੱਡੇ ਦੇਖੇ ਸੀ ਮੈਂ ਪੂਰਾ ਕਰਨ ਦੀ

White  ਸੁਪਨੇ ਤਾਂ ਬਹੁਤ ਵੱਡੇ ਦੇਖੇ ਸੀ ਮੈਂ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ, ਹੁਣ ਤਾਂ ਜਿਵੇਂ ਤੇਰੇ ਵਿਛੋੜੇ ਵਿੱਚ ਬਰਬਾਦ ਹੋਣਾ ਹੀ ਜਿੰਦਗੀ ਦਾ ਮਕਸਦ ਬਣ ਗਿਆ...

©Harpreet Singh
  #sad_shayari #WMK