Nojoto: Largest Storytelling Platform

ਕੱਲਾ ਕੱਲਾ ਸੁਪਨੇ ਆਪਣੀ ਅੱਖਾਂ ਦਾ ਵਾਰਿਆ ਮੈਂ, ਅੱਜ ਜਿੱਤਕ

ਕੱਲਾ ਕੱਲਾ ਸੁਪਨੇ ਆਪਣੀ ਅੱਖਾਂ ਦਾ ਵਾਰਿਆ ਮੈਂ,
ਅੱਜ ਜਿੱਤਕੇ ਵੀ ਤੈਨੂੰ  ਸੱਜਣਾ ਹਾਰਿਆ ਮੈਂ.
ਕਿਸੇ ਨੇ ਕੀ ਮਲਮ ਲਾਉਣੀ ਮੇਰੇ ਜਖਮਾਂ ਨੂੰ?
ਆਪਣੀ ਰੂਹ ਕੋਲੋ ਹੀ ਗਿਆ ਮਾਰਿਆ  ਮੈਂ.




                   ✍️Shubu@੦੦੭ ਖਾਲੀਪਣ ✍️Shubu.
ਕੱਲਾ ਕੱਲਾ ਸੁਪਨੇ ਆਪਣੀ ਅੱਖਾਂ ਦਾ ਵਾਰਿਆ ਮੈਂ,
ਅੱਜ ਜਿੱਤਕੇ ਵੀ ਤੈਨੂੰ  ਸੱਜਣਾ ਹਾਰਿਆ ਮੈਂ.
ਕਿਸੇ ਨੇ ਕੀ ਮਲਮ ਲਾਉਣੀ ਮੇਰੇ ਜਖਮਾਂ ਨੂੰ?
ਆਪਣੀ ਰੂਹ ਕੋਲੋ ਹੀ ਗਿਆ ਮਾਰਿਆ  ਮੈਂ.




                   ✍️Shubu@੦੦੭ ਖਾਲੀਪਣ ✍️Shubu.