Nojoto: Largest Storytelling Platform

ਸੱਪਾਂ ਦੇ ਪੂੱਤਾਂ ਨੂੰ ਦੂੱਧ ਦਿੱਤਾ ਮੈਂ ਜਰੂਰ ਹੈ ਇਹ ਸੱਪ

ਸੱਪਾਂ ਦੇ ਪੂੱਤਾਂ ਨੂੰ ਦੂੱਧ ਦਿੱਤਾ ਮੈਂ ਜਰੂਰ ਹੈ 
ਇਹ ਸੱਪਾਂ ਦਾ ਨਹੀਉਂ ਮੇਰਾ ਆਪਣਾਂ ਕੁਸੂਰ ਹੈ
ਮੈਂ ਬਾਂਹ ਜੀਹਦੀ ਫੜੀ
 ਉਹਨੇ ਗਲਾ ਮੇਰਾ ਫੜਿਆ
 ਜਿਹਨੂੰ ਹਿੱਕ ਨਾਲ ਲਾਇਆ 
ਉਹਨੇ ਪਿੱਠ ਉੱਤੇ ਵਾਰ ਕਰਿਆ
ਜੀਹਨੂੰ ਜਿਉਂਣਾਂ ਮੈਂ ਸਿਖਾਇਆ ਮੈਨੂੰ ਉਸਨੇ ਹੀ ਮਾਰਿਆ
ਧੌਖੇਬਾਜ਼ ਲੋਕਾਂ ਦਾ ਧੌਖਾ ਦੇਣਾਂ ਹੀ ਦਸਤੂਰ ਹੈ

ਇਹ ਸੱਪਾਂ ਦਾ ਨਹੀਉਂ 
ਮੇਰਾ ਆਪਣਾਂ ਕੁਸੂਰ ਹੈ
Rashi Rashpal virk #ਸ਼ਾਇਰੀ #ਕਵਿਤਾ #ਗੀਤ #ਪੰਜਾਬੀ #shayari #song #poem #punjabi