Nojoto: Largest Storytelling Platform

ਬਿਜਲੀ ਕਰੇ ਕੱੜ ਕੱੜ ਵੇ ਮੈਂ ਦਿਲ ਬੈਠਾਂ ਫੜ ਫੜ ਵੇ ਦਿਲ ਮੇ

ਬਿਜਲੀ ਕਰੇ ਕੱੜ ਕੱੜ ਵੇ
ਮੈਂ ਦਿਲ ਬੈਠਾਂ ਫੜ ਫੜ ਵੇ
ਦਿਲ ਮੇਰਾ ਜਾਵੇ ਡਰ ਦਾ
ਨਿਮਾ ਨਿਮਾ ਮੀਂਹ ਵਰਦਾ
ਅੱਜ ਮੇਰਾ ਸੋਹਣਿਆ ਵੇ
ਮਿਲਣੇ ਨੂੰ ਜੀਅ ਕਰਦਾ
****
ਫਿਕਾ ਪੈ ਜੇ ਹਾਰ ਸ਼ਿੰਗਾਰ
ਜੇ ਨਾ ਹੋਵੇ ਕੋਲ ਦਿਲਦਾਰ
ਫੋਨ ਉੱਤੇ ਨਹੀਓਂ ਸਰਦਾ
ਨਿਮਾ ਨਿਮਾ ਮੀਂਹ ਵਰਦਾ
ਅੱਜ ਮੇਰਾ ਸੋਹਣਿਆ ਵੇ
ਮਿਲਣੇ...................
****
ਅੱਖੀਆਂ ਦਾ ਸੁਰਮਾ ਵੇ
ਏ ਹੰਝੂਆਂ ਚ ਰੁੜਨਾ ਵੇ
ਦਿਲ ਮੇਰਾ ਹੌਕੇ ਭਰਦਾ
ਨਿਮਾ ਨਿਮਾ ਮੀਂਹ ਵਰਦਾ
ਅੱਜ ਮੇਰਾ ਸੋਹਣਿਆ ਵੇ
ਮਿਲਣੇ..................
****
ਬਲਜੀਤ ਮਾਹਲੇ ਆ ਜਾ ਵੇ
ਮਾਹੀ ਨੂੰ ਗਲ ਲਾ ਜਾ ਵੇ
ਦਿਲ ਮੇਰਾ ਨਹੀਓਂ ਠਰਦਾ
ਨਿਮਾ ਨਿਮਾ ਮੀਂਹ ਵਰਦਾ
ਅੱਜ ਮੇਰਾ ਸੋਹਣਿਆ ਵੇ
ਮਿਲਣੇ ........................
****
ਲੇਖ਼ਕ:ਬਲਜੀਤ ਮਾਹਲਾ✍🏻

©BALJIT MAHLA✍️ nima nima meeh varda

rain
ਬਿਜਲੀ ਕਰੇ ਕੱੜ ਕੱੜ ਵੇ
ਮੈਂ ਦਿਲ ਬੈਠਾਂ ਫੜ ਫੜ ਵੇ
ਦਿਲ ਮੇਰਾ ਜਾਵੇ ਡਰ ਦਾ
ਨਿਮਾ ਨਿਮਾ ਮੀਂਹ ਵਰਦਾ
ਅੱਜ ਮੇਰਾ ਸੋਹਣਿਆ ਵੇ
ਮਿਲਣੇ ਨੂੰ ਜੀਅ ਕਰਦਾ
****
ਫਿਕਾ ਪੈ ਜੇ ਹਾਰ ਸ਼ਿੰਗਾਰ
ਜੇ ਨਾ ਹੋਵੇ ਕੋਲ ਦਿਲਦਾਰ
ਫੋਨ ਉੱਤੇ ਨਹੀਓਂ ਸਰਦਾ
ਨਿਮਾ ਨਿਮਾ ਮੀਂਹ ਵਰਦਾ
ਅੱਜ ਮੇਰਾ ਸੋਹਣਿਆ ਵੇ
ਮਿਲਣੇ...................
****
ਅੱਖੀਆਂ ਦਾ ਸੁਰਮਾ ਵੇ
ਏ ਹੰਝੂਆਂ ਚ ਰੁੜਨਾ ਵੇ
ਦਿਲ ਮੇਰਾ ਹੌਕੇ ਭਰਦਾ
ਨਿਮਾ ਨਿਮਾ ਮੀਂਹ ਵਰਦਾ
ਅੱਜ ਮੇਰਾ ਸੋਹਣਿਆ ਵੇ
ਮਿਲਣੇ..................
****
ਬਲਜੀਤ ਮਾਹਲੇ ਆ ਜਾ ਵੇ
ਮਾਹੀ ਨੂੰ ਗਲ ਲਾ ਜਾ ਵੇ
ਦਿਲ ਮੇਰਾ ਨਹੀਓਂ ਠਰਦਾ
ਨਿਮਾ ਨਿਮਾ ਮੀਂਹ ਵਰਦਾ
ਅੱਜ ਮੇਰਾ ਸੋਹਣਿਆ ਵੇ
ਮਿਲਣੇ ........................
****
ਲੇਖ਼ਕ:ਬਲਜੀਤ ਮਾਹਲਾ✍🏻

©BALJIT MAHLA✍️ nima nima meeh varda

rain