Nojoto: Largest Storytelling Platform

ਦਿਲ ਜੁਬਾਨ ਤਾਂ ਨਹੀਂ ਅਲਫ਼ਾਜ਼ਾ ਵਿੱਚੋਂ ਟੋਲ ਤਾਂ ਸਹੀਂ,

ਦਿਲ ਜੁਬਾਨ ਤਾਂ ਨਹੀਂ ਅਲਫ਼ਾਜ਼ਾ ਵਿੱਚੋਂ ਟੋਲ ਤਾਂ ਸਹੀਂ,                          ਮੇਰੇ "ਦਿਲ" ਦਾ ੲਿੱਕ-ੲਿੱਕ ਪੰਨਾਂ ਬਹਿ ਕਿ ਫੋਲ ਤਾਂ ਸਹੀਂ,,!                   ਮੇਰੇ ਅਣਸੂਹੇ ਜ਼ਜਬਾਤਾ ਦੀ ਕਰ ਕਦਰ ਲੲੀ,                             ਕੁਝ ਪਿਅਾਰ ਦੇ ਮਿੱਠੜੇ ਬੋਲ ਤੂੰ ਸੱਜ਼ਣਾ ਬੋਲ ਤਾਂ                             ਸਹੀਂ!📝ਕਮਲ
ਦਿਲ ਜੁਬਾਨ ਤਾਂ ਨਹੀਂ ਅਲਫ਼ਾਜ਼ਾ ਵਿੱਚੋਂ ਟੋਲ ਤਾਂ ਸਹੀਂ,                          ਮੇਰੇ "ਦਿਲ" ਦਾ ੲਿੱਕ-ੲਿੱਕ ਪੰਨਾਂ ਬਹਿ ਕਿ ਫੋਲ ਤਾਂ ਸਹੀਂ,,!                   ਮੇਰੇ ਅਣਸੂਹੇ ਜ਼ਜਬਾਤਾ ਦੀ ਕਰ ਕਦਰ ਲੲੀ,                             ਕੁਝ ਪਿਅਾਰ ਦੇ ਮਿੱਠੜੇ ਬੋਲ ਤੂੰ ਸੱਜ਼ਣਾ ਬੋਲ ਤਾਂ                             ਸਹੀਂ!📝ਕਮਲ