Nojoto: Largest Storytelling Platform

ਤੈਨੂੰ ਦਿਲ ਤੇ ਪੱਥਰ ਰੱਖ ਕੇ ਮੈਂ ਬਲੌਕ ਤਾਂ ਕੀਤਾ ਏ.. ਸੱਚ

ਤੈਨੂੰ ਦਿਲ ਤੇ ਪੱਥਰ ਰੱਖ ਕੇ ਮੈਂ ਬਲੌਕ ਤਾਂ ਕੀਤਾ ਏ..
ਸੱਚ ਜਾਣੀ ਇੰਜ ਜੱਪੇ ਹੱਥੀ ਜ਼ਹਿਰ ਜੋ ਪੀਤਾ 
ਏ ..
ਮੈਨੂੰ ਦਿਲ ਚੋ ਕੱਢ ਕੇ ਗੈਰ ਨੂੰ ਦਿਲ ਵਿਚ  ਆਉਣ ਕਿਉਂ ਦਿੱਤਾ
 ਏ...
ਖੁਦ ਨੂੰ ਉਹਦੀਆਂ ਬਾਹਾ ਦੇ ਵਿਚ ਸੌਣ ਕਿਉਂ ਦਿੱਤਾ ਏ ?

✍️ ਸੱਚੇ ਜਜਬਾਤ 🙏 #shyari #sachejajbaat

singhanmol2751

singh anmol

New Creator