Nojoto: Largest Storytelling Platform

ਆ ਪਿਆਰ ਦੀਆਂ ਸ਼ੁਰੂਆਤਾ ਕਰੀਏ, ਬਹਿ ਝੀਲ ਕਿਨਾਰੇ ਬਾਤਾਂ ਕਰ

ਆ ਪਿਆਰ ਦੀਆਂ ਸ਼ੁਰੂਆਤਾ ਕਰੀਏ,
ਬਹਿ ਝੀਲ ਕਿਨਾਰੇ ਬਾਤਾਂ ਕਰੀਏ।

ਚਾਨਣੀਆਂ ਰਾਤਾ ਵਿੱਚ ਚੱਨ ਨੂੰ ਤੱਕੀਏ,
ਕਰ ਕਰ ਗੱਲਾ ਖਿੜ ਖਿੜ ਹੱਸੀਏ।

ਜੀਣ ਮਰਨ ਦੇ ਵਾਅਦੇ ਕਰੀਏ,
ਆ ਨਿੱਕੀ ਨਿੱਕੀ ਗੱਲ ਤੇ ਲੜੀਏ।

ਆਜਾ ਦਿੱਲ ਦੀਆਂ ਗੱਲਾ ਸੁਣਾਈਏ,
ਇੱਕ ਖੁਆਬਾ ਵਾਲਾ ਘਰ ਬਣਾਈਏ।

ਆਜਾ ਵਰਿੰਦਰਾ ਦਿੱਲ ਤੋ ਲਾਈਏ,
ਉਮਰਾਂ ਲਈ ਦਰਦ ਵੰਡਾਂਈਏ।
ਵਰਿੰਦਰ ਔਜਲਾ

©Varinder Aujla #woshaam pyar shyari by varinder aujla#punjabishyari #follow4followback #Trending #Love #shyari #viral #post #varinderaujla#punjabiposta