Nojoto: Largest Storytelling Platform

ਦੁਨੀਆਂ ਆਨੰਤ ਹਨੇਰ ਵਿੱਚ ਵੱਲ ਜਾ ਰਹੀ ਹੈ, ਲੋਕਾਂ ਚੋ ਸੱਚ

ਦੁਨੀਆਂ ਆਨੰਤ ਹਨੇਰ ਵਿੱਚ ਵੱਲ ਜਾ ਰਹੀ ਹੈ,
ਲੋਕਾਂ ਚੋ ਸੱਚ ,ਸਾਦਾਪਣ ਤੇ ਭੋਲਾਪਨ ਖਤਮ ਹੋ ਚੁੱਕਾ ਹੈ,
ਬੰਦੇ ਉੱਪਰ ਮਤਲਬ ਅਤੇ ਚਲਾਕੀਆਂ ਹਾਵੀ ਹਨ,
ਰਿਸ਼ਤਿਆਂ  ਵਿੱਚੋਂ ਆਪਣਾਪਨ ਖਤਮ ਹੋ ਚੁਕਾ ਹੈ।

©preetkatib #ਦੁਨੀਆਂ
ਦੁਨੀਆਂ ਆਨੰਤ ਹਨੇਰ ਵਿੱਚ ਵੱਲ ਜਾ ਰਹੀ ਹੈ,
ਲੋਕਾਂ ਚੋ ਸੱਚ ,ਸਾਦਾਪਣ ਤੇ ਭੋਲਾਪਨ ਖਤਮ ਹੋ ਚੁੱਕਾ ਹੈ,
ਬੰਦੇ ਉੱਪਰ ਮਤਲਬ ਅਤੇ ਚਲਾਕੀਆਂ ਹਾਵੀ ਹਨ,
ਰਿਸ਼ਤਿਆਂ  ਵਿੱਚੋਂ ਆਪਣਾਪਨ ਖਤਮ ਹੋ ਚੁਕਾ ਹੈ।

©preetkatib #ਦੁਨੀਆਂ