Nojoto: Largest Storytelling Platform

दिसंबर का महीना ਸੂਣਿਆਂ ਸੀ ਮੈਂ ਇਨਸਾਨ ਜਾਨਵਰ ਹੁੰਦਾ ਸ

दिसंबर का महीना  ਸੂਣਿਆਂ ਸੀ ਮੈਂ ਇਨਸਾਨ ਜਾਨਵਰ ਹੁੰਦਾ ਸੀ ਕਦੇ
 ਅੱਜ ਵੀ ਦੇਖਾ ਜਦੋ ਮੈਂ ਉਸ ਨੂੰ ਕਿਸੇ ਜਿਸਮ 
  ਨੂੰ ਨੋਚਦੇ ਹੋਏ
  ਜਾਨਵਰ ਹੀ ਹੈ|
 ਬਦਲਿਆ ਰੰਗ ਰੂਪ ਉਸ ਦਾ
 ਪਰ ਮਂਨ ਤੇ ਰੂਹ ਅਜੇ ਤੱਕ ਜਾਨਵਰ 
 ਦੇ ਰੰਗ ਵਿੱਚ ਹੀ ਰਗੇ|
 ਜਾਨਵਰ ਵਿੱਚ ਵੀ ਮੈਂ ਦੇਖਿਆ ਹੈ|
 ਪਿਆਰ ਅਜੇ  ਜੋ ਇਨਸਾਨ ਵਿੱਚ ਜਾਨਵਰ ਹੈ| 
ਓਹ ਮੈਨੂੰ| ਜਾਨਵਰ ਤੋਂ ਵੀ ਖੂੰ ਖਾਰ  ਕੋਈ 
ਭੈੜਿਆਂ ਸ਼ੇਤਾਨ ਜਿਹਾ ਲਗੇ 
 ਸੂਣਿਆ ਸੀ ਮੈਂ| 
                           R.
दिसंबर का महीना  ਸੂਣਿਆਂ ਸੀ ਮੈਂ ਇਨਸਾਨ ਜਾਨਵਰ ਹੁੰਦਾ ਸੀ ਕਦੇ
 ਅੱਜ ਵੀ ਦੇਖਾ ਜਦੋ ਮੈਂ ਉਸ ਨੂੰ ਕਿਸੇ ਜਿਸਮ 
  ਨੂੰ ਨੋਚਦੇ ਹੋਏ
  ਜਾਨਵਰ ਹੀ ਹੈ|
 ਬਦਲਿਆ ਰੰਗ ਰੂਪ ਉਸ ਦਾ
 ਪਰ ਮਂਨ ਤੇ ਰੂਹ ਅਜੇ ਤੱਕ ਜਾਨਵਰ 
 ਦੇ ਰੰਗ ਵਿੱਚ ਹੀ ਰਗੇ|
 ਜਾਨਵਰ ਵਿੱਚ ਵੀ ਮੈਂ ਦੇਖਿਆ ਹੈ|
 ਪਿਆਰ ਅਜੇ  ਜੋ ਇਨਸਾਨ ਵਿੱਚ ਜਾਨਵਰ ਹੈ| 
ਓਹ ਮੈਨੂੰ| ਜਾਨਵਰ ਤੋਂ ਵੀ ਖੂੰ ਖਾਰ  ਕੋਈ 
ਭੈੜਿਆਂ ਸ਼ੇਤਾਨ ਜਿਹਾ ਲਗੇ 
 ਸੂਣਿਆ ਸੀ ਮੈਂ| 
                           R.
ranjeetkaurkaur5079

ranjeet hans

New Creator