Nojoto: Largest Storytelling Platform

ਲੋਕ ਜੋ ਲੋਕ ਮੇਰਾ ਚਿਹਰਾ ਵੀ ਦੇਖਣਾ ਪਸੰਦ ਨਹੀ ਕਰਦੇ ਸੀ

ਲੋਕ ਜੋ ਲੋਕ ਮੇਰਾ ਚਿਹਰਾ ਵੀ ਦੇਖਣਾ 
ਪਸੰਦ ਨਹੀ ਕਰਦੇ ਸੀ 
ਉਹ ਅੱਜ ਸਲਾਹ ਲੈਣ ਲਈ
ਆਉਦੇ ਨੇ 
ਕਿਉਕਿ ਮੇਰੀ ਸਫਲਤਾ ਦਾ ਕਾਰਨ 
ਬੇ-ਉਮੀਦ ਹੈ
ਮੈ ਹਮੇਸਾ ਹਰ ਕਿਸੇ ਤੋ ਬੇ-ਉਮੀਦ ਰਿਹਾ 
ਤੇ ਮਿਹਨਤ ਜਾਰੀ ਰੱਖੀ 
ਇਹ ਫਰਕ ਮੇਰੇ  ਤੇ ਲੋਕਾ ਵਿੱਚ ਹੈ #lok
ਲੋਕ ਜੋ ਲੋਕ ਮੇਰਾ ਚਿਹਰਾ ਵੀ ਦੇਖਣਾ 
ਪਸੰਦ ਨਹੀ ਕਰਦੇ ਸੀ 
ਉਹ ਅੱਜ ਸਲਾਹ ਲੈਣ ਲਈ
ਆਉਦੇ ਨੇ 
ਕਿਉਕਿ ਮੇਰੀ ਸਫਲਤਾ ਦਾ ਕਾਰਨ 
ਬੇ-ਉਮੀਦ ਹੈ
ਮੈ ਹਮੇਸਾ ਹਰ ਕਿਸੇ ਤੋ ਬੇ-ਉਮੀਦ ਰਿਹਾ 
ਤੇ ਮਿਹਨਤ ਜਾਰੀ ਰੱਖੀ 
ਇਹ ਫਰਕ ਮੇਰੇ  ਤੇ ਲੋਕਾ ਵਿੱਚ ਹੈ #lok