Nojoto: Largest Storytelling Platform

ਜ਼ਿੰਦਗੀ ਨੂੰ ਪਿਆਰ ਅਸੀਂ ਤੇਰੇ ਤੋਂ ਜਿਆਦਾ ਨਹੀਂ ਕਰਦੇ...

ਜ਼ਿੰਦਗੀ ਨੂੰ ਪਿਆਰ ਅਸੀਂ
ਤੇਰੇ ਤੋਂ ਜਿਆਦਾ ਨਹੀਂ
ਕਰਦੇ...
ਕਿਸੇ ਹੋਰ ਤੇ ਇਤਬਾਰ
ਅਸੀਂ ਤੇਰੇ ਤੋਂ ਜਿਆਦਾ
ਤੂੰ ਜੀ ਸਕੇ ਮੇਰੇ ਬਿਨ
ਇਹ ਤਾ ਚੰਗੀ ਗੱਲ ਹੈ
ਸੱਜਣਾ...
ਪਰ ਅਸੀਂ ਜੀ ਲਵਾਂਗੇ ਤੇਰੇ
ਬਿਨ ਇਹ ਵਾਦਾ ਨਹੀਂ
ਕਰਦੇ.... #ਵਾਅਦਾ
ਜ਼ਿੰਦਗੀ ਨੂੰ ਪਿਆਰ ਅਸੀਂ
ਤੇਰੇ ਤੋਂ ਜਿਆਦਾ ਨਹੀਂ
ਕਰਦੇ...
ਕਿਸੇ ਹੋਰ ਤੇ ਇਤਬਾਰ
ਅਸੀਂ ਤੇਰੇ ਤੋਂ ਜਿਆਦਾ
ਤੂੰ ਜੀ ਸਕੇ ਮੇਰੇ ਬਿਨ
ਇਹ ਤਾ ਚੰਗੀ ਗੱਲ ਹੈ
ਸੱਜਣਾ...
ਪਰ ਅਸੀਂ ਜੀ ਲਵਾਂਗੇ ਤੇਰੇ
ਬਿਨ ਇਹ ਵਾਦਾ ਨਹੀਂ
ਕਰਦੇ.... #ਵਾਅਦਾ
deepgagan3710

Deep gagan

New Creator

#ਵਾਅਦਾ