White ਤੇਰੀ ਸਾਦਗੀ ਤੋ ਦਿੱਲ ਕਰੇ, ਆਪਣੀ ਜਾਨ ਵਾਰ ਦਿਆ। ਤੇਰੀ ਮੁਸਕਾਨ ਅੱਗੇ ਫਿੱਕੇ ਹੋਏ, ਮੋਤੀ ਖਿਲਾਰ ਦਿਆ। ਕਾਇਨਾਤ ਨਾਲੋ ਗਹਿਰੀਆ ਨੇ ਜੋ ਅੱਖਾ,, ਤੇਰੀ ਰੂਹ ਦੇ ਵੱਲ ਤੱਕ ਇਹਨਾ ਵਿੱਚ ਛਾਲ ਮਾਰ ਦਿਆ।।। ©MaanBaljinder #sad_quotes