Nojoto: Largest Storytelling Platform

White ਤੇਰੀ ਸਾਦਗੀ ਤੋ ਦਿੱਲ ਕਰੇ, ਆਪਣੀ ਜਾਨ ਵਾਰ ਦਿਆ। ਤੇ

White ਤੇਰੀ ਸਾਦਗੀ ਤੋ ਦਿੱਲ ਕਰੇ, ਆਪਣੀ ਜਾਨ ਵਾਰ ਦਿਆ।
ਤੇਰੀ ਮੁਸਕਾਨ ਅੱਗੇ ਫਿੱਕੇ ਹੋਏ, ਮੋਤੀ ਖਿਲਾਰ ਦਿਆ।
ਕਾਇਨਾਤ ਨਾਲੋ ਗਹਿਰੀਆ ਨੇ ਜੋ ਅੱਖਾ,,
ਤੇਰੀ ਰੂਹ ਦੇ ਵੱਲ ਤੱਕ ਇਹਨਾ ਵਿੱਚ ਛਾਲ ਮਾਰ ਦਿਆ।।।

©MaanBaljinder #sad_quotes
White ਤੇਰੀ ਸਾਦਗੀ ਤੋ ਦਿੱਲ ਕਰੇ, ਆਪਣੀ ਜਾਨ ਵਾਰ ਦਿਆ।
ਤੇਰੀ ਮੁਸਕਾਨ ਅੱਗੇ ਫਿੱਕੇ ਹੋਏ, ਮੋਤੀ ਖਿਲਾਰ ਦਿਆ।
ਕਾਇਨਾਤ ਨਾਲੋ ਗਹਿਰੀਆ ਨੇ ਜੋ ਅੱਖਾ,,
ਤੇਰੀ ਰੂਹ ਦੇ ਵੱਲ ਤੱਕ ਇਹਨਾ ਵਿੱਚ ਛਾਲ ਮਾਰ ਦਿਆ।।।

©MaanBaljinder #sad_quotes