Nojoto: Largest Storytelling Platform

White ਦੂਰ ਵਸੇਂਦਿਆ ਯਾਰਾਂ ਕਦੇ ਕਦਾਈ ਚੇਤੇ ਕਰ ਲਿਆ ਕਰੀ

ਸਾਡੀ ਅਧੂਰੀ ਇਸ਼ਕ ਕਹਾਣੀ ਤੇ ਅੱਖਾਂ  ਭਰ ਲਿਆ ਕਰੀ 

ਹੈ ਪੱਥਰਾ ਦਾ ਸ਼ਹਿਰ ਤੇਰਾ ਤੇ ਸ਼ਫਿਟਾ ਦਾ ਵੀ ਜੋਰ ਬੜਾ 
ਫਿਰ ਵੀ ਬੱਸ ਸਟਾਪ ਬੈਠੀ ਕਿਤੇ ਹੌਕਾ ਭਰ ਲਿਆ ਕਰੀ 

ਤੇਰੇ ਸੁਪਨਿਆ ਦੇ ਸ਼ੀਸ਼ ਮਹਿਲ ਲੱਖ ਲੱਖ ਮੁਬਾਰਕ ਤੈਨੂੰ
ਜਿੱਥੇ ਮਿਲਦੇ ਸੀ ਝੁੱਗੀ ਝੋਪੜੀ ਵੀ ਚੇਤੇ ਕਰ ਲਿਆ ਕਰੀ 

ਤੇਰੇ ਦੂਰ ਹੋਣ ਦੀ ਖਬਰ ਸੁਣ ਉਝ ਤਾਂ ਸੱਚੀ ਉ ਉਦਾਸ ਸੀ 
ਪਰ ਝੂਠੇ ਸੀ ਅੱਥਰੂ ਗੋਪੀ ਦੇ ਕਹਿ ਜੇਰਾ ਕਰ ਲਿਆ ਕਰੀ 

ਤਾਂ ਉਮਰ ਉਡੀਕਾਗਾ ਸੀ ਇਕ ਸਰ ਸਰੀ ਜਿਹਾ ਵਾਆਦਾ
ਖੜਾ ਬੁੱਤ ਨਾ ਹੋ ਗਿਆ ਹੋਵੇ ਰਾਹਾਂ ਤੇ ਗੌਰਾ ਕਰ ਲਿਆ ਕਰੀ

©Gopy mohkamgarhiya #GoodMorning  sad quotes about life and pain sad girl dp download