Nojoto: Largest Storytelling Platform

ਤੂੰ ਕਿਹਾ ਸੀ ਕਿ ਮੇਰੀ ਇਜਾਜ਼ਤ ਤੋਂ ਬਿਨਾਂ ਤੂੰ ਕੋਈ ਕੰਮ ਨੀ

ਤੂੰ ਕਿਹਾ ਸੀ ਕਿ ਮੇਰੀ ਇਜਾਜ਼ਤ ਤੋਂ ਬਿਨਾਂ ਤੂੰ ਕੋਈ ਕੰਮ ਨੀ ਕਰਨਾ
ਪਰ ਮੈਂ ਫਿਰ ਵੀ ਤੈਨੂੰ ਯਾਦ ਕਰ ਲੈਂਦਾ ਹਾਂ
ਕਿਉਂਕਿ ਮੇਰੀ ਮਾਂ ਨੇ ਕਿਹਾ ਸੀ ਕਿ
ਕਿਸੇ ਦੀ ਮਦਦ ਕਰਨ ਵੇਲੇ ਤੇ ਕਿਸੇ ਨੂੰ ਯਾਦ ਕਰਨ ਵੇਲੇ
ਕਿਸੇ ਨੂੰ ਪੁੱਛਣਾ ਨਹੀ ਚਾਹੀਦਾ

ਮਨਜੀਤ  2015