ਦੀਦ ਯਾਰ ਦੀ ਪਾਉਣ ਲਈ ਸੱਜਣਾ ਮੈਂ ਅੱਖੀਆਂ ਨੂੰ ਖੁਲਿਆਂ ਰਖਾਂ ਅੱਖੀਆਂ ਨੂੰ ਜਦ ਬੰਦ ਮੈਂ ਕੀਤਾ ਖੁਲ੍ਹੀਆਂ ਮੇਰੀਆਂ ਅੱਖਾਂ ਖੁਲ੍ਹੀਆਂ ਅੱਖੀਆਂ ਮੈਂਨੂੰ ਨਜ਼ਰ ਨਾ ਆਇਆ ਬੰਦ ਅੱਖੀਆਂ ਮੁਰਸ਼ਦ ਤੱਕਾਂ ✍🏻✍🏻✍🏻 ਬਲਜੀਤ ਸਿੰਘ ਮਾਹਲਾ ©BALJEET SINGH MAHLA ਅੱਖੀਆਂ ਮਨਪ੍ਰੀਤ ਬੈਂਸ ਮੇਰੇ ਜਜ਼ਬਾਤ @Akashdeep✍️ guri Singh.8 437924103 ਰੂਪ ਕਿਰਨ ਸਿੱਧੂ