Nojoto: Largest Storytelling Platform

White ਦਿਲ ਜਦ ਹਰਿਆ ਵੇ ਪਾਣੀ ਤੇਰਾ ਮੈਂ ਭਰਿਆ ਤੂੰ ਕਦਰ ਨ

White ਦਿਲ ਜਦ ਹਰਿਆ 
ਵੇ ਪਾਣੀ ਤੇਰਾ ਮੈਂ ਭਰਿਆ
ਤੂੰ ਕਦਰ ਨਾ ਕੀਤੀ 
ਵੇ ਅੜਿਆ 
ਪਾਣੀ ਨੈਣੋਂ ਰੁੜਿਆ

©Maninder Kaur Bedi #love_shayari  ਆਸ਼ਕੀ ਪੰਜਾਬੀ ਸ਼ਾਇਰੀ
White ਦਿਲ ਜਦ ਹਰਿਆ 
ਵੇ ਪਾਣੀ ਤੇਰਾ ਮੈਂ ਭਰਿਆ
ਤੂੰ ਕਦਰ ਨਾ ਕੀਤੀ 
ਵੇ ਅੜਿਆ 
ਪਾਣੀ ਨੈਣੋਂ ਰੁੜਿਆ

©Maninder Kaur Bedi #love_shayari  ਆਸ਼ਕੀ ਪੰਜਾਬੀ ਸ਼ਾਇਰੀ