White ਦਿਲ ਜਦ ਹਰਿਆ ਵੇ ਪਾਣੀ ਤੇਰਾ ਮੈਂ ਭਰਿਆ ਤੂੰ ਕਦਰ ਨਾ ਕੀਤੀ ਵੇ ਅੜਿਆ ਪਾਣੀ ਨੈਣੋਂ ਰੁੜਿਆ ©Maninder Kaur Bedi #love_shayari ਆਸ਼ਕੀ ਪੰਜਾਬੀ ਸ਼ਾਇਰੀ