Nojoto: Largest Storytelling Platform

"ਮੌਤ" ਮੌਤ ਲਈ ਅਸੀਂ ਜੰਮਦੇ , ਅੰਤ ਮੌਤ ਨੇ ਖਾ ਜਾਣਾ ।

"ਮੌਤ"
ਮੌਤ ਲਈ ਅਸੀਂ ਜੰਮਦੇ , 
ਅੰਤ ਮੌਤ ਨੇ ਖਾ ਜਾਣਾ । 
ਮੌਤ ਦੈਂਤ, ਮੌਤ ਦੇਵਤਾ
ਸਭ ਮੌਤ ਦਾ ਤਾਣਾ ਬਾਣਾ ।
ਲੱਖਾਂ ਜੰਮਦੇ ਇਨਸਾਨ ਏਥੇ, 
ਲੱਖਾਂ ਜੰਮਦੇ ਜਾਨਵਰ ਨੇ 
ਸਭਨਾਂ ਹੰਢਾਈ ਜਵਾਨੀ ਇੱਥੇ, 
ਅੰਤ ਸੱਥਰ ਤਕ ਜਾਣਾ।

©Adv..A.S Koura #Mout 
#AfraidOfDeath
"ਮੌਤ"
ਮੌਤ ਲਈ ਅਸੀਂ ਜੰਮਦੇ , 
ਅੰਤ ਮੌਤ ਨੇ ਖਾ ਜਾਣਾ । 
ਮੌਤ ਦੈਂਤ, ਮੌਤ ਦੇਵਤਾ
ਸਭ ਮੌਤ ਦਾ ਤਾਣਾ ਬਾਣਾ ।
ਲੱਖਾਂ ਜੰਮਦੇ ਇਨਸਾਨ ਏਥੇ, 
ਲੱਖਾਂ ਜੰਮਦੇ ਜਾਨਵਰ ਨੇ 
ਸਭਨਾਂ ਹੰਢਾਈ ਜਵਾਨੀ ਇੱਥੇ, 
ਅੰਤ ਸੱਥਰ ਤਕ ਜਾਣਾ।

©Adv..A.S Koura #Mout 
#AfraidOfDeath