ਪੈਸੇ ਨਾਲ ਤੁਸੀ ਸਿੱਖ ਤੇ ਖ਼ਰੀਦ ਸਕਦੇ ਹੋ ਸਿੱਖੀ ਨਹੀਂ ਪੈਸੇ ਨਾਲ ਤੁਸੀਂ ਸਤਕਾਰ ਤੇ ਖ਼ਰੀਦ ਸਕਦੇ ਹੋ ਸ਼ਰਧਾ ਨਹੀਂ ਪੈਸੇ ਨਾਲ ਤੁਸੀਂ ਚਕਾਚੌਂਧ ਤੇ ਖ਼ਰੀਦ ਸਕਦੇ ਹੋ ਰੂਹਾਨੀਅਤ ਨਹੀਂ ਪੈਸੇ ਨਾਲ ਤੁਸੀਂ ਫ਼ੈਸਲੇ ਤੇ ਕਰ ਸਕਦੇ ਹੋ ਇਨਸਾਫ ਨਹੀਂ #humorousquotes #politics_of_religion #lifelessonslearned #dailychallenge #dairywriting