ਗਿਫਟ ਦੇਣ ਦਾ ਓਥੇ ਕੀ ਫਾਇਦਾ, ਜਿੱਥੇ ਦਿਲ ਵਿੱਚ ਨਾ ਹੋਵੇ ਪਿਆਰ ਮਿੱਤਰੋ, ਇਹੋ ਜਿਹੀ ਸਹੇਲੀ ਰੱਖੀ ਦਾ ਕੀ ਫਾਇਦਾ, ਜੋ ਛੁਡਵਾ ਦੇਵੇ ਆਪਣੇ ਯਾਰ ਮਿੱਤਰੋ... ਅਮਨ ਮਾਜਰਾ ©Aman Majra #UskeSaath