Nojoto: Largest Storytelling Platform

ਬਈ ਹੁੰਦੇ ਯਾਰ ਭਰਾਂਵਾਂ ਵਰਗੇ__ ਸੱਜੀਆਂ ਖੱਬੀਆਂ ਬਾਹਵਾਂ ਵ

ਬਈ ਹੁੰਦੇ ਯਾਰ ਭਰਾਂਵਾਂ ਵਰਗੇ__
ਸੱਜੀਆਂ ਖੱਬੀਆਂ ਬਾਹਵਾਂ ਵਰਗੇ__
ਮਿੱਠੀ ਕੈਦ, ਸਜਾਵਾਂ ਵਰਗੇ ਹਵਾ ਦੇ ਬੁੱਲੇ ਹੁੰਦੇ ਆ__
 #ਭੁੱਲਰ ਤਾਹੀਂਓ ਕਹਿੰਦਾ #ਮਨੀ ਤੇ #ਇੰਦਰ ਵਰਗੇ
ਯਾਰ ਅਣਮੁੱਲੇ ਹੁੰਦੇ ਆ....
                            ...✍#Harpal bhullar.
ਬਈ ਹੁੰਦੇ ਯਾਰ ਭਰਾਂਵਾਂ ਵਰਗੇ__
ਸੱਜੀਆਂ ਖੱਬੀਆਂ ਬਾਹਵਾਂ ਵਰਗੇ__
ਮਿੱਠੀ ਕੈਦ, ਸਜਾਵਾਂ ਵਰਗੇ ਹਵਾ ਦੇ ਬੁੱਲੇ ਹੁੰਦੇ ਆ__
 #ਭੁੱਲਰ ਤਾਹੀਂਓ ਕਹਿੰਦਾ #ਮਨੀ ਤੇ #ਇੰਦਰ ਵਰਗੇ
ਯਾਰ ਅਣਮੁੱਲੇ ਹੁੰਦੇ ਆ....
                            ...✍#Harpal bhullar.