Nojoto: Largest Storytelling Platform

Best ਮਨੀ Shayari, Status, Quotes, Stories

Find the Best ਮਨੀ Shayari, Status, Quotes from top creators only on Nojoto App. Also find trending photos & videos about ਮਨੀ ਹੈ ਤਾਂ, ਮਨੀਸ਼ਾ ਨੂੰ, ਮਨੀਸ਼ਾ ਕੇ, ਮਨੀ ਹੈ, ਮਨੀਕਰਨ ਸਾਹਿਬ,

  • 1 Followers
  • 2 Stories
    PopularLatestVideo

Harpal bhullar

ਮੈ ਭਰਾਵਾਂ ਦੀ ਕਰਾ ਤਾਰੀਫ ਕਿੰਵੇਂ,
ਮੇਰੇ ਅੱਖਰਾਂ ਵਿੱਚ ਇਨਾਂ #ਜੋ਼ਰ ਨਹੀ..
ਸਾਰੀ ਦੁੱਨੀਆਂ ਵਿੱਚ ਭਾਵੇਂ ਲੱਖ ਯਾਰੀਆਂ,
ਪਰ #ਮਨੀ ਤੇ #ਇੰਦਰ ਜਿਹਾ ਕੋਈ ਹੋਰ ਨਹੀ..
              ...✍#Harpal bhullar

Harpal bhullar

ਬਈ ਹੁੰਦੇ ਯਾਰ ਭਰਾਂਵਾਂ ਵਰਗੇ__
ਸੱਜੀਆਂ ਖੱਬੀਆਂ ਬਾਹਵਾਂ ਵਰਗੇ__
ਮਿੱਠੀ ਕੈਦ, ਸਜਾਵਾਂ ਵਰਗੇ ਹਵਾ ਦੇ ਬੁੱਲੇ ਹੁੰਦੇ ਆ__
 #ਭੁੱਲਰ ਤਾਹੀਂਓ ਕਹਿੰਦਾ #ਮਨੀ ਤੇ #ਇੰਦਰ ਵਰਗੇ
ਯਾਰ ਅਣਮੁੱਲੇ ਹੁੰਦੇ ਆ....
                            ...✍#Harpal bhullar.


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile