Nojoto: Largest Storytelling Platform

("ਅੱਜਕਲ ਪਿਆਰ ਨੀ ਹੁੰਦੇ") ਸਾਫ ਦਿਲਾਂ ਤੋਂ, ਬਹੁਤੇ ਵਿਚਾ

("ਅੱਜਕਲ ਪਿਆਰ ਨੀ ਹੁੰਦੇ")

ਸਾਫ ਦਿਲਾਂ ਤੋਂ, ਬਹੁਤੇ ਵਿਚਾਰ ਨੀ ਹੁੰਦੇ ,
ਤੂੰ ਮੇਰੀ ਤੇ ਮੈਂ ਸਿਰਫ ਤੇਰਾ, 
ਅੱਜਕਲ ਇਦਾਂ ਦੇ ਪਿਆਰ ਨੀ ਹੁੰਦੇ।।
ਪਹਿਲਾਂ ਹੁੰਦੇ ਸੀ, ਆਸ਼ਿਕ ਪੈਦਲ ਤੁਰ ਦੇ ਫਿਰਦੇ ਸੀ,
 ਅੱਜਕਲ ਜਹਾਜਾਂ ਤੋਂ ਵੀ ਸਫ਼ਰ ਪਾਰ ਨੀ ਹੁੰਦੇ।।
ਰੂਹਾਂ ਨੂੰ ਰੂਹ ਨਾਲ ਉਡੀਕ ਹੁੰਦੀ ਸੀ,
 ਆਪਣਿਆਂ ਨੂੰ ਵੇਖਣ ਦੀ ।।
ਅੱਜਕਲ ਵੀਡੀਓ ਕਾਲ ਦੇ ਦੋਰ ਵਿਚ ਵੀ ,
ਆਪਣੀਆਂ ਦੇ ਦੀਦਾਰ ਨੀ ਹੁੰਦੇ।।
ਸਾਫ ਦਿਲਾਂ ਤੋਂ, ਬਹੁਤੇ ਵਿਚਾਰ ਨੀ ਹੁੰਦੇ ,
ਤੂੰ ਮੇਰਾ ਤੇ ਮੈਂ ਸਿਰਫ ਤੇਰੀ, 
ਅੱਜਕਲ ਏਦਾਂ ਦੇ ਪਿਆਰ ਨੀ ਹੁੰਦੇ।।

©ਕਰਨ  ਸਿੱਧੂ #sadlove
("ਅੱਜਕਲ ਪਿਆਰ ਨੀ ਹੁੰਦੇ")

ਸਾਫ ਦਿਲਾਂ ਤੋਂ, ਬਹੁਤੇ ਵਿਚਾਰ ਨੀ ਹੁੰਦੇ ,
ਤੂੰ ਮੇਰੀ ਤੇ ਮੈਂ ਸਿਰਫ ਤੇਰਾ, 
ਅੱਜਕਲ ਇਦਾਂ ਦੇ ਪਿਆਰ ਨੀ ਹੁੰਦੇ।।
ਪਹਿਲਾਂ ਹੁੰਦੇ ਸੀ, ਆਸ਼ਿਕ ਪੈਦਲ ਤੁਰ ਦੇ ਫਿਰਦੇ ਸੀ,
 ਅੱਜਕਲ ਜਹਾਜਾਂ ਤੋਂ ਵੀ ਸਫ਼ਰ ਪਾਰ ਨੀ ਹੁੰਦੇ।।
ਰੂਹਾਂ ਨੂੰ ਰੂਹ ਨਾਲ ਉਡੀਕ ਹੁੰਦੀ ਸੀ,
 ਆਪਣਿਆਂ ਨੂੰ ਵੇਖਣ ਦੀ ।।
ਅੱਜਕਲ ਵੀਡੀਓ ਕਾਲ ਦੇ ਦੋਰ ਵਿਚ ਵੀ ,
ਆਪਣੀਆਂ ਦੇ ਦੀਦਾਰ ਨੀ ਹੁੰਦੇ।।
ਸਾਫ ਦਿਲਾਂ ਤੋਂ, ਬਹੁਤੇ ਵਿਚਾਰ ਨੀ ਹੁੰਦੇ ,
ਤੂੰ ਮੇਰਾ ਤੇ ਮੈਂ ਸਿਰਫ ਤੇਰੀ, 
ਅੱਜਕਲ ਏਦਾਂ ਦੇ ਪਿਆਰ ਨੀ ਹੁੰਦੇ।।

©ਕਰਨ  ਸਿੱਧੂ #sadlove