Nojoto: Largest Storytelling Platform

ਕਿੰਨਾ ਕੀਤਾ ਤੇਰਾ ਨੀ ,ਤੂੰ ਕੌਡੀਂ ਮੁੱਲ ਨਾ ਪਾਇਆ ਨੀ , ਸ

ਕਿੰਨਾ ਕੀਤਾ ਤੇਰਾ ਨੀ ,ਤੂੰ ਕੌਡੀਂ ਮੁੱਲ ਨਾ ਪਾਇਆ ਨੀ  ,
ਸਾਨੂੰ ਛੱਡ ਕੇ ਤੂੰ ਗੈਰ ਨੈਣ ਵਸਾਇਆ ਨੀ,
ਇਸ਼ਕੇ ਦੇ ਫੱਟ ਡੂੰਘੇ ਲੱਗੇ ਸੀ,ਹੱਸਦਾ-ਹੱਸਦਾ ਸਹਿ ਗਿਆ,
ਤੇਰਾ ਨਾਮ ਮੇਰੇ ਦਿਲ ਦੇ ਕੋਨੇ ਲਿਖਿਆ ਕੁੜੇ ਰਹਿ ਗਿਆ #Gurdeep