Nojoto: Largest Storytelling Platform

ਨੰਗੀਆ ਯਾਦਾ 👇👇 ©Jaspreet Sekhon #Affection ਨੰਗੀ

ਨੰਗੀਆ ਯਾਦਾ

👇👇

©Jaspreet Sekhon #Affection ਨੰਗੀਆਂ ਯਾਦਾਂ /
ਸਾਡੀ ਬਹੁਤ ਸਾਰੀ ਮੰਦਬੁੱਧੀ ਜਨਤਾ ਖੁਦ ਦੇ 'Porn-Videos' ਬਣਾਕੇ ਅਪਣੀਂ ਜਿੰਦਗੀ ਦੀਆਂ ਖੁਸ਼ੀਆਂ ਉੱਤੇ ਅਜਿਹੇ ਟਾਈਮ-ਬੰਬ ਲਗਾ ਰਹੀ ਏ, ਜੋ ਭਵਿੱਖ 'ਚ ਕਿਸੇ ਵੀ ਵਕਤ ਫਟਕੇ ਤਬਾਹੀ ਲਿਆ ਸਕਦੇ ਨੇਂ... ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਮੈਂ ਇਹ ਤਾਂ ਨਹੀਂ ਕਹਾਂਗਾ ਕਿ 'ਨੰਗੇ ਹੋਕੇ ਰਾਤਾਂ ਕੱਟਣੀਆਂ ਪਿਆਰ ਨਹੀਂ' ਜਾਂ 'ਸ਼ਰੀਰਕ ਸਬੰਧ ਬਣਾਉਣਾਂ ਗਲਤ ਏ' ਜਦਕਿ ਹੁਣ 'ਪਿਆਰ' ਸ਼ਬਦ ਦੇ ਅਰਥ ਵੀ ਬਦਲ ਚੁੱਕੇ ਨੇਂ, ਪਰ ਹਾਂ, ਜੋ ਅੱਜ-ਕੱਲ੍ਹ ਸ਼ੋਸਲ-ਮੀਡੀਆ 'ਤੇ ਮੁੰਡੇ-ਕੁੜੀਆਂ ਦੀਆਂ ਬੇਸ਼ੁਮਾਰ ਨਿੱਜੀ ਵੀਡਿਓਜ ਵਾਈਰਲ ਹੋਣ ਕਰਕੇ ਬਹੁਤ ਸਾਰੀਆਂ ਘਟਨਾਵਾਂ ਹੋ ਰਹੀਆਂ ਨੇ ਉਹ ਸਾਡੇ ਲਈ ਕੋਈ ਮਾਣ ਵਾਲੀ ਗੱਲ ਨਹੀਂ ਏ... ਇਹਨਾਂ ਲੋਕਾਂ ਨੂੰ ਕਾਨੂੰਨ ਰਾਹੀਂ ਸਜ਼ਾ ਹੋਵੇ ਤੇ ਸ਼ਿਕਾਇਤ ਵੀ ਹੋਵੇ। ਜਿਨ੍ਹਾਂ 'Porn-Videos' ਨੂੰ ਵੇਖਕੇ ਅਸੀਂ ਆਪ ਇਹ ਸਭ ਕਰਦੇ ਹਾਂ ਉਨ੍ਹਾਂ ਦਾ ਤਾਂ ਇਹ ਰੁਜਗਾਰ ਏ, ਉਹਨਾਂ ਨੂੰ ਪੈਸਾ ਬਣਦਾ ਏ ਜਾਂ ਜੋ ਫੌਰਨਰ ਅਪਣੀ ਨਿੱਜੀ ਵੀਡਿਓ ਬਣਾਉਦੇ ਉਹਨਾਂ ਦੀ ਸੋਚ ਬਹੁਤ ਖੁੱਲੀ-ਡੁੱਲੀ ਏ ਮਤਲਬ ਸਮਾਜਿਕ ਜਾਂ ਪਰਿਵਾਰਿਕ ਬੰਦਿਸ਼ਾਂ ਨਹੀਂ.. ਮੈਂ ਦੇਖਿਆ ਕਿ ਤੁਹਾਡੀਆਂ ਬਣਾਈਆਂ ਨਿੱਜੀ ਵੀਡਿਓਜ਼ ਨੂੰ ਵਟਸਐਪ ਗਰੁੱਪਾਂ 'ਚ 'ਵਿਆਹ ਦੀ ਐਲਬਮ' ਜਾਂ 'ਸੁਹਾਗਰਾਤਾਂ' ਆਦਿ ਲਿਖਕੇ ਪੋਸਟ ਕੀਤਾ ਜਾਂਦਾ ਏ... ਅਜਿਹੇ ਗਰੁਪਾਂ ਚ ਜੁੜੋ ਸਗੋਂ ਸ਼ਿਕਾਇਤ ਕਰੋ। ਰੀਸ ਤਾਂ ਕਰ ਰਹੇ ਆਂ ਪਰ ਅਸੀਂ ਹਲੇ ਉਸ ਮਾਨਸਿਕ ਸਟੇਜ 'ਤੇ ਨਹੀਂ ਅੱਪੜੇ ਜਿੱਥੇ (ਰੂਸ) ਮਾਂ-ਬਾਪ ਅਪਣੀਂ 18 ਸਾਲ ਦੀ ਧੀ ਦਾ BF ਨਾ ਹੋਣ 'ਤੇ ਉਸਨੂੰ ਡਾ. ਕੋਲ ਲੈ ਜਾਂਦਾ ਹੈ, ਬੱਸ ਇਹ ਸਭ ਕਰਨਾ ਸਾਡੇ ਲਈ ਸਿਰਫ਼ 'ਮਜਾਕ ਅਤੇ ਸਵਾਦ' ਬਣਕੇ ਰਹਿ ਗਿਆ... ਮਾਫ਼ ਕਰਿਓ ਪਰ ਇਹ ਸਭ ਸਾਨੂੰ ਜਿੰਦਗੀ ਦੇ ਮਕਸਦ ਤੋਂ ਭਟਕਾ ਰਿਹਾ ਏ ਜਦਕਿ ਇਹ ਸਭ ਹੋਣ ਤੋਂ ਪਹਿਲਾਂ ਵੀ ਜੀਵਨ ਖੂਬਸੂਰਤੀ ਨਾਲ ਚਲਦਾ ਸੀ। / ਇਸ ਗੱਲ 'ਤੇ ਥੋੜੀ ਸ਼ਰਮ ਕਰਨੀਂ ਚਾਹੀਦੀ ਏ, ਚਲੋ ਪਿਆਰ ਅਤੇ ਵਫ਼ਾਦਾਰੀ ਤਾਂ ਸਵਗਵਾਸ ਹੋ ਹੀ ਚੁੱਕੇ ਨੇਂ ਜਦਕਿ ਤੁਹਾਡਾ ਕਿੰਨ੍ਹਾਂ ਵੀ ਚੰਗਾ ਰਿਸ਼ਤਾ ਹੋਵੇ ਪਰ ਕਿਸੇ ਨੂੰ ਵੀ ਅਪਣੀਂ ਨਿੱਜੀ ਵੀਡਿਓ ਬਣਾਉਣ ਦੀ ਆਗਿਆ ਦੇਕੇ ਅਸੀਂ ਅਪਣੇ ਪੈਰ ਆਪ ਕੁਹਾੜਾ ਮਾਰਦੇ ਹਾਂ, ਕਿਉਕਿ ਅਸੀਂ ਲੋਕ ਭਾਵੇਂ ਕਿੰਨੀਂ ਵੀ ਖੁੱਲੀ ਜਾਂ ਚੰਗੀ ਸੋਚ ਦੇ ਮਾਲਕ ਬਣ ਜਾਈਏ ਪਰ ਅੱਜ ਵੀ ਕੋਈ ਬਾਪ ਜਾਂ ਭਰਾ ਇਹ ਸਹਿਣ ਨਹੀਂ ਕਰ ਸਕਦਾ, ਖੁਦ 'ਤੇ ਲਾਕੇ ਵੇਖ ਲਓ ਤੁਸੀਂ ਕਰੋਂਗੇ ਸਹਿਣ ? / ਹਾਲਾਤ ਦੇਖਦੇ ਤਾਂ ਆਹੀ ਕਹਾਂਗਾ ਕਿ ਜੀ-ਸਦਕੇ ਰਿਲੇਸ਼ਨ ਬਣਾਓ, 5 ਬਣਾਓ 10 ਬਣਾਓ, ਸਹੀ ਲੱਗੇ ਤਾਂ ਅਗਲੇ ਨਾਲ ਵਿਆਹ ਕਰਵਾਓ ਜਾਂ ਟਾਈਮ-ਪਾਸ ਕਰੋ, ਪਰ ਘੱਟੋ-ਘੱਟ ਅਪਣਾਂ ਜਾਂ ਕਿਸੇ ਹੋਰ ਦਾ ਭਵਿੱਖ ਖਰਾਬ ਨਾ ਕਰੋ, ਜਿੰਨਾਂ ਟਾਈਮ ਰਿਸ਼ਤਾ ਰੱਖੋ ਤਾਂ ਸਤਿਕਾਰ ਕਰੋ, ਬਦਨਾਮ ਨਾ ਕਰੋ। / ਵੀਡਿਓਜ਼ ਜਾਂ ਨਿਊਡ ਫੋਟੋਆਂ ਬਣਾਉਣ ਵਾਲਾ ਨਹੀਂ ਬਲਕਿ ਜੋ ਇਸਦੀ ਆਗਿਆ ਦੇ ਰਿਹੈ ਉਹ ਕਸੂਰਵਾਰ ਏ, ਐਥੇ ਮੈਂ ਕੁੜੀਆਂ-ਮੁੰਡੇ ਬਰਾਬਰ ਹੀ ਰੱਖਾਂਗਾ ਕਿਉਂਕਿ ਵੇਖਣ 'ਚ ਆਇਆ ਕਈ ਕੁੜੀਆਂ ਖੁਦ ਫੋਨ ਫੜਕੇ ਵੀਡਿਓ ਕਰਦੀਆਂ, ਜਦੋਂ ਅਖੇ 'ਯਾਰੀ ਲੱਗੀ ਤਾਂ ਲਵਾਤੇ ਤਖਤੇ, ਟੁੱਟੀ ਤਾਂ ਚਗਾਠ ਪੱਟਤੀ' । ਭਾਵੇਂ ਮੁੰਡੇ ਇਹ ਬਾਅਦ ਚ ਬਲੈਕਮੇਲ 

ਲਈ ਬਣਾਉਂਦੇ ਹਨ ਕੁੜੀਆਂ ਆਪਣੀ ਖੁਸ਼ੀ

#Affection ਨੰਗੀਆਂ ਯਾਦਾਂ / ਸਾਡੀ ਬਹੁਤ ਸਾਰੀ ਮੰਦਬੁੱਧੀ ਜਨਤਾ ਖੁਦ ਦੇ 'Porn-Videos' ਬਣਾਕੇ ਅਪਣੀਂ ਜਿੰਦਗੀ ਦੀਆਂ ਖੁਸ਼ੀਆਂ ਉੱਤੇ ਅਜਿਹੇ ਟਾਈਮ-ਬੰਬ ਲਗਾ ਰਹੀ ਏ, ਜੋ ਭਵਿੱਖ 'ਚ ਕਿਸੇ ਵੀ ਵਕਤ ਫਟਕੇ ਤਬਾਹੀ ਲਿਆ ਸਕਦੇ ਨੇਂ... ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਮੈਂ ਇਹ ਤਾਂ ਨਹੀਂ ਕਹਾਂਗਾ ਕਿ 'ਨੰਗੇ ਹੋਕੇ ਰਾਤਾਂ ਕੱਟਣੀਆਂ ਪਿਆਰ ਨਹੀਂ' ਜਾਂ 'ਸ਼ਰੀਰਕ ਸਬੰਧ ਬਣਾਉਣਾਂ ਗਲਤ ਏ' ਜਦਕਿ ਹੁਣ 'ਪਿਆਰ' ਸ਼ਬਦ ਦੇ ਅਰਥ ਵੀ ਬਦਲ ਚੁੱਕੇ ਨੇਂ, ਪਰ ਹਾਂ, ਜੋ ਅੱਜ-ਕੱਲ੍ਹ ਸ਼ੋਸਲ-ਮੀਡੀਆ 'ਤੇ ਮੁੰਡੇ-ਕੁੜੀਆਂ ਦੀਆਂ ਬੇਸ਼ੁਮਾਰ ਨਿੱਜੀ ਵੀਡਿਓਜ ਵਾਈਰਲ ਹੋਣ ਕਰਕੇ ਬਹੁਤ ਸਾਰੀਆਂ ਘਟਨਾਵਾਂ ਹੋ ਰਹੀਆਂ ਨੇ ਉਹ ਸਾਡੇ ਲਈ ਕੋਈ ਮਾਣ ਵਾਲੀ ਗੱਲ ਨਹੀਂ ਏ... ਇਹਨਾਂ ਲੋਕਾਂ ਨੂੰ ਕਾਨੂੰਨ ਰਾਹੀਂ ਸਜ਼ਾ ਹੋਵੇ ਤੇ ਸ਼ਿਕਾਇਤ ਵੀ ਹੋਵੇ। ਜਿਨ੍ਹਾਂ 'Porn-Videos' ਨੂੰ ਵੇਖਕੇ ਅਸੀਂ ਆਪ ਇਹ ਸਭ ਕਰਦੇ ਹਾਂ ਉਨ੍ਹਾਂ ਦਾ ਤਾਂ ਇਹ ਰੁਜਗਾਰ ਏ, ਉਹਨਾਂ ਨੂੰ ਪੈਸਾ ਬਣਦਾ ਏ ਜਾਂ ਜੋ ਫੌਰਨਰ ਅਪਣੀ ਨਿੱਜੀ ਵੀਡਿਓ ਬਣਾਉਦੇ ਉਹਨਾਂ ਦੀ ਸੋਚ ਬਹੁਤ ਖੁੱਲੀ-ਡੁੱਲੀ ਏ ਮਤਲਬ ਸਮਾਜਿਕ ਜਾਂ ਪਰਿਵਾਰਿਕ ਬੰਦਿਸ਼ਾਂ ਨਹੀਂ.. ਮੈਂ ਦੇਖਿਆ ਕਿ ਤੁਹਾਡੀਆਂ ਬਣਾਈਆਂ ਨਿੱਜੀ ਵੀਡਿਓਜ਼ ਨੂੰ ਵਟਸਐਪ ਗਰੁੱਪਾਂ 'ਚ 'ਵਿਆਹ ਦੀ ਐਲਬਮ' ਜਾਂ 'ਸੁਹਾਗਰਾਤਾਂ' ਆਦਿ ਲਿਖਕੇ ਪੋਸਟ ਕੀਤਾ ਜਾਂਦਾ ਏ... ਅਜਿਹੇ ਗਰੁਪਾਂ ਚ ਜੁੜੋ ਸਗੋਂ ਸ਼ਿਕਾਇਤ ਕਰੋ। ਰੀਸ ਤਾਂ ਕਰ ਰਹੇ ਆਂ ਪਰ ਅਸੀਂ ਹਲੇ ਉਸ ਮਾਨਸਿਕ ਸਟੇਜ 'ਤੇ ਨਹੀਂ ਅੱਪੜੇ ਜਿੱਥੇ (ਰੂਸ) ਮਾਂ-ਬਾਪ ਅਪਣੀਂ 18 ਸਾਲ ਦੀ ਧੀ ਦਾ BF ਨਾ ਹੋਣ 'ਤੇ ਉਸਨੂੰ ਡਾ. ਕੋਲ ਲੈ ਜਾਂਦਾ ਹੈ, ਬੱਸ ਇਹ ਸਭ ਕਰਨਾ ਸਾਡੇ ਲਈ ਸਿਰਫ਼ 'ਮਜਾਕ ਅਤੇ ਸਵਾਦ' ਬਣਕੇ ਰਹਿ ਗਿਆ... ਮਾਫ਼ ਕਰਿਓ ਪਰ ਇਹ ਸਭ ਸਾਨੂੰ ਜਿੰਦਗੀ ਦੇ ਮਕਸਦ ਤੋਂ ਭਟਕਾ ਰਿਹਾ ਏ ਜਦਕਿ ਇਹ ਸਭ ਹੋਣ ਤੋਂ ਪਹਿਲਾਂ ਵੀ ਜੀਵਨ ਖੂਬਸੂਰਤੀ ਨਾਲ ਚਲਦਾ ਸੀ। / ਇਸ ਗੱਲ 'ਤੇ ਥੋੜੀ ਸ਼ਰਮ ਕਰਨੀਂ ਚਾਹੀਦੀ ਏ, ਚਲੋ ਪਿਆਰ ਅਤੇ ਵਫ਼ਾਦਾਰੀ ਤਾਂ ਸਵਗਵਾਸ ਹੋ ਹੀ ਚੁੱਕੇ ਨੇਂ ਜਦਕਿ ਤੁਹਾਡਾ ਕਿੰਨ੍ਹਾਂ ਵੀ ਚੰਗਾ ਰਿਸ਼ਤਾ ਹੋਵੇ ਪਰ ਕਿਸੇ ਨੂੰ ਵੀ ਅਪਣੀਂ ਨਿੱਜੀ ਵੀਡਿਓ ਬਣਾਉਣ ਦੀ ਆਗਿਆ ਦੇਕੇ ਅਸੀਂ ਅਪਣੇ ਪੈਰ ਆਪ ਕੁਹਾੜਾ ਮਾਰਦੇ ਹਾਂ, ਕਿਉਕਿ ਅਸੀਂ ਲੋਕ ਭਾਵੇਂ ਕਿੰਨੀਂ ਵੀ ਖੁੱਲੀ ਜਾਂ ਚੰਗੀ ਸੋਚ ਦੇ ਮਾਲਕ ਬਣ ਜਾਈਏ ਪਰ ਅੱਜ ਵੀ ਕੋਈ ਬਾਪ ਜਾਂ ਭਰਾ ਇਹ ਸਹਿਣ ਨਹੀਂ ਕਰ ਸਕਦਾ, ਖੁਦ 'ਤੇ ਲਾਕੇ ਵੇਖ ਲਓ ਤੁਸੀਂ ਕਰੋਂਗੇ ਸਹਿਣ ? / ਹਾਲਾਤ ਦੇਖਦੇ ਤਾਂ ਆਹੀ ਕਹਾਂਗਾ ਕਿ ਜੀ-ਸਦਕੇ ਰਿਲੇਸ਼ਨ ਬਣਾਓ, 5 ਬਣਾਓ 10 ਬਣਾਓ, ਸਹੀ ਲੱਗੇ ਤਾਂ ਅਗਲੇ ਨਾਲ ਵਿਆਹ ਕਰਵਾਓ ਜਾਂ ਟਾਈਮ-ਪਾਸ ਕਰੋ, ਪਰ ਘੱਟੋ-ਘੱਟ ਅਪਣਾਂ ਜਾਂ ਕਿਸੇ ਹੋਰ ਦਾ ਭਵਿੱਖ ਖਰਾਬ ਨਾ ਕਰੋ, ਜਿੰਨਾਂ ਟਾਈਮ ਰਿਸ਼ਤਾ ਰੱਖੋ ਤਾਂ ਸਤਿਕਾਰ ਕਰੋ, ਬਦਨਾਮ ਨਾ ਕਰੋ। / ਵੀਡਿਓਜ਼ ਜਾਂ ਨਿਊਡ ਫੋਟੋਆਂ ਬਣਾਉਣ ਵਾਲਾ ਨਹੀਂ ਬਲਕਿ ਜੋ ਇਸਦੀ ਆਗਿਆ ਦੇ ਰਿਹੈ ਉਹ ਕਸੂਰਵਾਰ ਏ, ਐਥੇ ਮੈਂ ਕੁੜੀਆਂ-ਮੁੰਡੇ ਬਰਾਬਰ ਹੀ ਰੱਖਾਂਗਾ ਕਿਉਂਕਿ ਵੇਖਣ 'ਚ ਆਇਆ ਕਈ ਕੁੜੀਆਂ ਖੁਦ ਫੋਨ ਫੜਕੇ ਵੀਡਿਓ ਕਰਦੀਆਂ, ਜਦੋਂ ਅਖੇ 'ਯਾਰੀ ਲੱਗੀ ਤਾਂ ਲਵਾਤੇ ਤਖਤੇ, ਟੁੱਟੀ ਤਾਂ ਚਗਾਠ ਪੱਟਤੀ' । ਭਾਵੇਂ ਮੁੰਡੇ ਇਹ ਬਾਅਦ ਚ ਬਲੈਕਮੇਲ ਲਈ ਬਣਾਉਂਦੇ ਹਨ ਕੁੜੀਆਂ ਆਪਣੀ ਖੁਸ਼ੀ #ਵਿਚਾਰ