Nojoto: Largest Storytelling Platform

ਰਾਤ ਦਾ ਮੀਂਹ ਏਨਾਂ ਕੁ ਤਾਂ ਅਰਾਮ ਦੇ ਗਿਆ,, ਜਿਵੇ ਹਿਜ਼ਰ ਚ

ਰਾਤ ਦਾ ਮੀਂਹ ਏਨਾਂ ਕੁ ਤਾਂ ਅਰਾਮ ਦੇ ਗਿਆ,,
ਜਿਵੇ ਹਿਜ਼ਰ ਚ ਸੜਦਿਆਂ ਨੂੰ ਭੁੱਲ ਭੁਲੇਖੇ ਮਹਿਬੂਬ ਦੀ ਕਾਲ ਆਈ ਹੋਵੇ,, #ਕਰਮਜੀਤ_ਪੁਰੀ✍️

©karamjit puri
  miss u dear