Nojoto: Largest Storytelling Platform

ਸਾਉਣ ਮਹੀਨੇ ਦਾ ਸੂਰਜ ਜਿਵੇਂ ਬਰਸਾਤ ਪਿੱਛੋਂ ਚੜਿਆ, ਉਸ ਦ

ਸਾਉਣ ਮਹੀਨੇ ਦਾ ਸੂਰਜ ਜਿਵੇਂ ਬਰਸਾਤ ਪਿੱਛੋਂ ਚੜਿਆ, 
ਉਸ ਦਾ ਸੋਹਣਾ ਹੋਣਾ ਤਾਂ ਬਣਦਾ ਸੀ ! 
ਜਿਸ ਦੀ ਪਰਛਾਈ ਨੂੰ ਹੀ ਅਵੱਲੜਾ ਰੂਪ ਚੜਿਆ |

©Adv..A.S Koura #ballet #Shadow #Shadows
ਸਾਉਣ ਮਹੀਨੇ ਦਾ ਸੂਰਜ ਜਿਵੇਂ ਬਰਸਾਤ ਪਿੱਛੋਂ ਚੜਿਆ, 
ਉਸ ਦਾ ਸੋਹਣਾ ਹੋਣਾ ਤਾਂ ਬਣਦਾ ਸੀ ! 
ਜਿਸ ਦੀ ਪਰਛਾਈ ਨੂੰ ਹੀ ਅਵੱਲੜਾ ਰੂਪ ਚੜਿਆ |

©Adv..A.S Koura #ballet #Shadow #Shadows