( ਜੇ ਤੂੰ ਪਿਆਰ ਕੀਤਾ ਹੁੰਦਾ ! ) ਜੇ ਤੂੰ ਪਿਆਰ ਕੀਤਾ ਹੁੰਦਾ ਤੂੰ ਵੀ ਅੱਗ ਵਿੱਚ ਤਰਣਾ ਸੀ , ਜੇ ਤੂੰ ਪਿਆਰ ਕੀਤਾ ਹੁੰਦਾ ਤੂੰ ਵੀ ਅੱਖਾਂ ਵਿਚੋਂ ਪੜਣਾ ਸੀ , ਜੇ ਤੂੰ ਪਿਆਰ ਕੀਤਾ ਹੁੰਦਾ ਗੁੱਸਾ ਨੱਕ ਤੇ ਨਹੀਂ ਚੜਣਾ ਸੀ , ਜੇ ਤੂੰ ਪਿਆਰ ਕੀਤਾ ਹੁੰਦਾ ਇੱਕੋ ਗੱਲ ਤੇ ਨਹੀਂ ਅੜਣਾ ਸੀ , ਜੇ ਤੂੰ ਪਿਆਰ ਕੀਤਾ ਹੁੰਦਾ ਮੇਰੇ ਨਾਲ ਅੱਜ ਖੜਣਾ ਸੀ , ਜੇ ਤੂੰ ਪਿਆਰ ਕੀਤਾ ਹੁੰਦਾ ਠੰਡ ਵਿੱਚ ਵੀ ਸੜਣਾ ਸੀ , ਜੇ ਤੂੰ ਪਿਆਰ ਕੀਤਾ ਹੁੰਦਾ ਅੱਖਾਂ ਖੁੱਲ੍ਹੀਆਂ ਚ ਮਰਨਾ ਸੀ ਅੱਖਾਂ ਖੁੱਲ੍ਹੀਆਂ ਚ ਮਰਨਾ ਸੀ !! @official_mkay_ranjha #punjabi #Quotes #true #word #Life #experience