Nojoto: Largest Storytelling Platform

ਅਸੀਂ ਹਰ ਪਲ ਦੀ ਰੱਖੀ ਦਿਲ ਵਿੱਚ ਗੱਲ, ਤੂੰ ਦੂਰ ਕੀ ਹੋਇਆ ਇ

ਅਸੀਂ ਹਰ ਪਲ ਦੀ ਰੱਖੀ ਦਿਲ ਵਿੱਚ ਗੱਲ,
ਤੂੰ ਦੂਰ ਕੀ ਹੋਇਆ ਇੰਝ ਲੱਗਾ ਜਿਵੇਂ ਰੱਬ ਰਿਹਾ ਨਾਂ ਮੇਰੇ ਵੱਲ,
ਚੁੱਪ ਚਾਪ ਰਿਹਾ ਕੋਈ ਗੱਲ ਕਹੀ ਤੂੰ ਵੀ ਨਹੀਂ ਸੀ ਯਾਰਾ,
ਚਲ ਮੰਨ ਲਿਆ ਗਲਤੀ ਮੇਰੀ ਸੀ ਪਰ ਸਹੀ ਤੂੰ ਵੀ ਨਹੀਂ ਸੀ ਯਾਰਾ।।
                                    ✍️Gunnu #Hope#Missingoldmemories