Nojoto: Largest Storytelling Platform
gurnoorkaur9711
  • 17Stories
  • 46Followers
  • 130Love
    218Views

Dr.Gurnoor Kaur

mere hath ch mobile mukh te smile 🙂

  • Popular
  • Latest
  • Video
b6586c5991ca9fba74f684ab4deb99e9

Dr.Gurnoor Kaur

teriyan yaada nal turna majn
kade piche nahi hatt sakda.
doori chahe lakh bna la par 
eh pyar nahi dil cho ghatt sakda...
is duniya vich tan mil ni hoea 
ki agle janam ch miln di umeed main rakh skda...
..✍️Gunnu #twilight
b6586c5991ca9fba74f684ab4deb99e9

Dr.Gurnoor Kaur

ਜੋ ਵੀ ਸਵਾਲ ਹੋਵੇ ਇਸ਼ਕੇ ਦਾ 
ਬਸ ਤੇਰੇ ਕੋਲੋ ਹੀ ਪੁੱਛ ਹੋਵੇ,
ਤੇਰੇ ਬਿਨਾਂ ਜ਼ਿੰਦਗੀ ਮੇਰੀ ਜਿਵੇਂ
ਪਾਣੀ ਤੋਂ ਬਿਨਾਂ ਸੁੱਕਿਆ ਕੋਈ ਰੁੱਖ ਹੋਵੇ,
ਤੇਰੇ ਨਾਲ ਜ਼ਿੰਦਗੀ ਚ ਇਓ ਲੱਗਦਾ
ਜਿਵੇਂ ਬਾਹਾਰ ਨਾਲੋਂ ਸੋਹਣੀ ਚਲ ਰਹੀ ਕੋਈ
ਰੁੱਤ ਹੋਵੇ।।
         ✍️Gunnu #Love
b6586c5991ca9fba74f684ab4deb99e9

Dr.Gurnoor Kaur

ਪਤਾ ਨਹੀਂ ਕੀ ਰਿਸ਼ਤਾ ਹੈ ਤੇਰਾ ਮੇਰੇ ਨਾਲ,
ਖੁਦਾ ਤੋਂ ਪਹਿਲਾਂ ਏ ਤੂੰ ਮੇਰੇ ਲਈ,
ਮੇਰੀ ਜਾਨ ਹੱਥਾਂ ਵਿੱਚ ਆ ਜਾਂਦੀ,
ਛੱਡਣਾ ਕਿੰਨਾ ਆਸਾਨ ਹੈ ਤੇਰੇ ਲਈ,
ਪਹਿਚਾਣ ਲੈਣਾ ਜੇ ਕਦੇ ਮਿਲੇ ਆਪਾ,
ਮੈਂਨੂੰ ਬੋਹਤਾ ਵੀ ਨਾ ਦਿਲ ਚੋ ਸਾਫ ਕਰੀ,
ਹਾਂ ਮੈਂ ਮੁੱਹਬਤ ਕੀਤੀ ਇਸ ਗਲ਼ਤੀ ਨੂੰ plz ਮਾਫ਼ ਕਰੀ।।
   ✍️Gunnu #Hope
b6586c5991ca9fba74f684ab4deb99e9

Dr.Gurnoor Kaur

ਕਾਸ਼ ਤੂੰ ਮੇਰੀ ਕਿਤਾਬ ਹੁੰਦਾ,
ਤੈਨੂੰ ਖੁਦ ਨਾਲ ਹਸਾ ਲੈਂਦੀ ਮੈਂ,
ਖੁਦ ਨਾਲ ਰਵਾ ਲੈਂਦੀ ਮੈਂ,
ਤੇਰੇ ਲਫਜ਼ਾ ਨੂੰ ਰੂਹ ਦੇ ਅੰਦਰ ਤਕ ਸਮਾ ਲੈਂਦੀ ਮੈਂ,
ਫੇਰ ਮੈਂ ਬੋਲਣਾ ਹੀ ਬੰਦ ਕਰ ਦੇਣਾ ਸੀ ਕਿਉਂਕਿ ਤੇਰੇ ਤੇ ਮੇਰੇ ਲਫ਼ਜ਼ਾਂ ਦਾ ਇਕ ਹੀ ਮੇਲ ਹੁੰਦਾ,
ਕਾਸ਼ ਤੂੰ ਮੇਰੀ ਕਿਤਾਬ ਹੁੰਦਾ,
ਵੈਸੇ ਤੂੰ ਰਹਿਣਾ ਹਮੇਸ਼ਾ ਮੇਰੇ ਦਿਲ ਚ ਚਾਹੇ ਆਪਣੀ ਕਦੇ ਹੋਵੇਗੀ ਗੱਲ ਨਹੀਂ,
ਇਸ ਲਈ Gunnu ਆਪਣੇ ਜ਼ਜਬਾਤਾਂ ਨੂੰ ਦਫ਼ਨਾ ਪਰੇ,
ਕਿਉਂਕਿ
ਇਸ ਕਾਸ਼ ਦਾ ਕੋਈ ਹੱਲ ਨਹੀਂ।।
ਇਸ ਕਾਸ਼ ਦਾ ਕੋਈ ਹੱਲ ਨਹੀਂ।।
             ✍️Gunnu #Love
b6586c5991ca9fba74f684ab4deb99e9

Dr.Gurnoor Kaur

ਮੇਰੀ ਮਾਂ
ਜਿਹਨੂੰ ਨੇ ਮੇਰੇ ਨਾਲ ਬਹੁਤ ਸਾਰੇ ਚਾਅ,
ਮੈਨੂੰ ਸੁੱਕੇ ਚ ਪਾ ਕੇ ਆਪ ਗਿੱਲੇ ਚ ਪੈਂਦੇ ਸੀ,
ਮੈਨੂੰ ਥੋੜਾ ਜਿਹਾ ਕੁਝ ਹੋ ਜੇ ,
ਖੁਦ ਰੋ ਪੈਂਦੇ ਸੀ,
love you aa ਥੋਡੇ ਪੁੱਤ ਵੱਲੋਂ ਇਹ ਕੁੜੀਆਂ ਮੁੰਡੇ ਕਹਿੰਦੇ ਹੋਣਗੇ,
ਪਰ ਸੱਚ ਦੱਸਾਂ ਅਹਿਸਾਨ ਈਂ ਬੜੇ ਨੇ ਜੋ ਕਦੇ ਨਾ ਲਾਹ ਹੋਣਗੇ,
ਮੇਰਾ ਪਿਆਰ, ਮੇਰਾ A T M ਇਹ ਸਭ ਤੁਸੀਂ ਹੋ ਮੰਮੀ ਜੀ,
ਮੇਰੇ ਜਿਊਂਦੇ ਜਾਗਦੇ ਰੱਬ ਤੁਸੀਂ ਹੋ।।
              ✍️Gunnu #MothersDay❤

MothersDay❤

b6586c5991ca9fba74f684ab4deb99e9

Dr.Gurnoor Kaur

#tereliye#lovepoem
b6586c5991ca9fba74f684ab4deb99e9

Dr.Gurnoor Kaur

ਅਸੀਂ ਹਰ ਪਲ ਦੀ ਰੱਖੀ ਦਿਲ ਵਿੱਚ ਗੱਲ,
ਤੂੰ ਦੂਰ ਕੀ ਹੋਇਆ ਇੰਝ ਲੱਗਾ ਜਿਵੇਂ ਰੱਬ ਰਿਹਾ ਨਾਂ ਮੇਰੇ ਵੱਲ,
ਚੁੱਪ ਚਾਪ ਰਿਹਾ ਕੋਈ ਗੱਲ ਕਹੀ ਤੂੰ ਵੀ ਨਹੀਂ ਸੀ ਯਾਰਾ,
ਚਲ ਮੰਨ ਲਿਆ ਗਲਤੀ ਮੇਰੀ ਸੀ ਪਰ ਸਹੀ ਤੂੰ ਵੀ ਨਹੀਂ ਸੀ ਯਾਰਾ।।
                                    ✍️Gunnu #Hope#Missingoldmemories
b6586c5991ca9fba74f684ab4deb99e9

Dr.Gurnoor Kaur

ਓਹ ਦਿਲ ਦੇ ਜ਼ਜਬਾਤ ਹੁੰਦੇ ਨੇਂ,
ਜਿਨ੍ਹਾਂ ਨੇ ਮੁੱਹਬਤ ਦੀ ਮਿੱਟੀ ਹੂੰਜੀ ਹੁੰਦੀ ਅਾ।।
ਰੂਹ ਦੀ ਗੱਲ ਪਾਣੀ ਤੇ ਤਰਦੀ ਨਹੀਂ,
ਇਹ ਤਾਂ ਸਮੁੰਦਰੋ ਡੂੰਘੀ ਹੁੰਦੀ ਆ।।
          ✍️Gunnu #sunlight🙌 #missingsomeonespecial
b6586c5991ca9fba74f684ab4deb99e9

Dr.Gurnoor Kaur

ਕਦੇ ਤੇਰੀ ਆਵਾਜ਼ ਸੁਣ ਕੇ ਮੇਰੀ ਸਵੇਰ ਹੁੰਦੀ ਸੀ।।
ਹੁਣ ਬਿਨੇ ਸੁਣੇ ਸ਼ਾਮ ਹੋ ਜਾਂਦੀ ਏ।।

✍️Gunnu #Light✍️✍️#missingsomeone

Light✍️✍️#missingsomeone

b6586c5991ca9fba74f684ab4deb99e9

Dr.Gurnoor Kaur

ਮੰਗੇ ਜਾਨ ਤਾਂ ਯਾਰ ਮੇਰਾ।।
ਮੂਹੋਂ ਕਦੇ ਨਾਂ ਨਹੀਂ ਹੁੰਦੀ।।
ਜੇ ਦਿਲ ਦੀ ਸੱਚਾਈ ਸੱਚ ਹੋਵੇ।।
ਤਾਂ ਜ਼ਿੰਦਗੀ ਚ ਵਹਿਮ, ਡਰ,ਤੇ ਸ਼ੱਕ ਦੀ ਥਾਂ ਨਹੀਂ ਹੁੰਦੀ।।
                   gunnu #Alone😔

Alone😔

loader
Home
Explore
Events
Notification
Profile