Nojoto: Largest Storytelling Platform

ਨਫਰਤ ਜਹੀ ਹੋ ਗਈ ਹੈ ਤੇਰੇ ਇੱਸ ਧੋਖੇਬਾਜ ਚੇਹਰੇ ਤੋ ਸੋਹਣੀ

ਨਫਰਤ ਜਹੀ ਹੋ ਗਈ ਹੈ ਤੇਰੇ ਇੱਸ ਧੋਖੇਬਾਜ ਚੇਹਰੇ ਤੋ
ਸੋਹਣੀ ਸੂੱਰਤ "ਤੇ" ਚੰਨ ਜਹੀ ਚੇਹਰੇ ਤੋ
ਦਿਲ ਕਾਲਾ ਸੀ ਸੋਹਣੀ ਸੂਰਤੇ ਤੇਰਾ
ਜੋ ਤੂੰ ਦਿੱਲ ਤੋੜ ਸੁੱਟਿਆ ਝੂੱਠੇ ਪਿਆਰ ਨਾਲ ਸੀ ਮੇਰਾ
ਅਣਜਾਣ ਸੀ ਅੱਸੀ ਤਾ ਤੇਰੇ ਇੱਸ ਰੰਗ-ਰੂਪ ਤੋ
ਤੇਰੀ ਇੱਸੇ ਹੀ ਭੋਲੀ ਸੂਰਤ ਨੇ ਦਿੱਲ ਲੁੱਟਿਆ ਸੀ ਮੇਰਾ
ਅੱਜ ਠੋਕਰ ਖਾਦੀ ਤਾ ਪੱਤਾ ਲੱਗਾ ਕੀ ਕਸੂਰ ਸੀ ਮੇਰਾ
ਬੱਸ ਕਸੂਰ ਇਹ ਹੀ ਸੀ ਕਿ ਪਹਿਚਾਣ ਸੱਕਿਆ ਨਹੀ ਸੀ ਚੇਹਰਾ ਤੇਰਾ
ਪੱਤਾ ਨਹੀ ਸੀ ਇੱਸ ਸੋਹਣੀ ਸੂਰਤ ਵਿਚ ਦਿੱਲ ਕਾਲਾ ਏ
ਜੋ ਇੱਕ ਦਿਨ ਜੀਉਣਾ ਔਖਾਂ ਕਰ ਦਿਉਗਾ ਮੇਰਾ
"ਜਲੰਧਰੀ" ਜੱਦ ਤੇਰੇ ਲੇਖਾ ਵਿਚ ਹੀ ਇਹ ਸੱਭ ਲਿਖਿਆ ਸੀ 
ਤਾ ਕੀ ਦੋਸ਼ "ਰਾਜ" ਇੱਸ ਧੋਖੇਬਾਜ ਚੇਹਰੇ ਨੂੰ ਹੈ ਹੁੱਣ ਦੇਣਾ
ਇੱਸ ਧੋਖੇਬਾਜ ਚੇਹਰੇ ਨੂੰ ਹੈ ਹੁੱਣ ਦੇਣਾ...........

From;-Raj Jalandhari "Tanhaiya Da Badshah"

©Raj Jalandhari ਨਫਰਤ ਜਹੀ ਹੋ ਗਈ ਹੈ ਤੇਰੇ ਇੱਸ ਧੋਖੇਬਾਜ ਚੇਹਰੇ ਤੋ
ਸੋਹਣੀ ਸੂੱਰਤ "ਤੇ" ਚੰਨ ਜਹੀ ਚੇਹਰੇ ਤੋ
ਦਿਲ ਕਾਲਾ ਸੀ ਸੋਹਣੀ ਸੂਰਤੇ ਤੇਰਾ
ਜੋ ਤੂੰ ਦਿੱਲ ਤੋੜ ਸੁੱਟਿਆ ਝੂੱਠੇ ਪਿਆਰ ਨਾਲ ਸੀ ਮੇਰਾ
ਅਣਜਾਣ ਸੀ ਅੱਸੀ ਤਾ ਤੇਰੇ ਇੱਸ ਰੰਗ-ਰੂਪ ਤੋ
ਤੇਰੀ ਇੱਸੇ ਹੀ ਭੋਲੀ ਸੂਰਤ ਨੇ ਦਿੱਲ ਲੁੱਟਿਆ ਸੀ ਮੇਰਾ
ਅੱਜ ਠੋਕਰ ਖਾਦੀ ਤਾ ਪੱਤਾ ਲੱਗਾ ਕੀ ਕਸੂਰ ਸੀ ਮੇਰਾ
ਬੱਸ ਕਸੂਰ ਇਹ ਹੀ ਸੀ ਕਿ ਪਹਿਚਾਣ ਸੱਕਿਆ ਨਹੀ ਸੀ ਚੇਹਰਾ ਤੇਰਾ

ਨਫਰਤ ਜਹੀ ਹੋ ਗਈ ਹੈ ਤੇਰੇ ਇੱਸ ਧੋਖੇਬਾਜ ਚੇਹਰੇ ਤੋ ਸੋਹਣੀ ਸੂੱਰਤ "ਤੇ" ਚੰਨ ਜਹੀ ਚੇਹਰੇ ਤੋ ਦਿਲ ਕਾਲਾ ਸੀ ਸੋਹਣੀ ਸੂਰਤੇ ਤੇਰਾ ਜੋ ਤੂੰ ਦਿੱਲ ਤੋੜ ਸੁੱਟਿਆ ਝੂੱਠੇ ਪਿਆਰ ਨਾਲ ਸੀ ਮੇਰਾ ਅਣਜਾਣ ਸੀ ਅੱਸੀ ਤਾ ਤੇਰੇ ਇੱਸ ਰੰਗ-ਰੂਪ ਤੋ ਤੇਰੀ ਇੱਸੇ ਹੀ ਭੋਲੀ ਸੂਰਤ ਨੇ ਦਿੱਲ ਲੁੱਟਿਆ ਸੀ ਮੇਰਾ ਅੱਜ ਠੋਕਰ ਖਾਦੀ ਤਾ ਪੱਤਾ ਲੱਗਾ ਕੀ ਕਸੂਰ ਸੀ ਮੇਰਾ ਬੱਸ ਕਸੂਰ ਇਹ ਹੀ ਸੀ ਕਿ ਪਹਿਚਾਣ ਸੱਕਿਆ ਨਹੀ ਸੀ ਚੇਹਰਾ ਤੇਰਾ #darbaredil

126 Views