Nojoto: Largest Storytelling Platform

White ਵਰ੍ਹਿਆ ਉਡੀਕ ਕੀਤੀ ਜੀਹਦੀ ਮਹਿੰਦੀ ਲਾਵਨ ਦੀ ਭਾਵੇਂ

White ਵਰ੍ਹਿਆ ਉਡੀਕ ਕੀਤੀ ਜੀਹਦੀ ਮਹਿੰਦੀ ਲਾਵਨ ਦੀ 
ਭਾਵੇਂ ਉਹਨੇ ਗੱਲ ਨੀ ਕੀਤੀ ਗੱਲ ਪੁਗਾਵਣ ਦੀ,

ਜੀਹਦੇ ਪਿਆਰ ਚ ਅੰਨੀ ਹੋਈ ਫਿਰਦੀ ਸਾਂ 
ਬਿੰਦ ਨੀ ਲਾਇਆ ਉਹਨੇ ਗੱਲ ਮੁਕਾਵਣ ਲਈ ,

ਹੁਣ ਖੌਰੇ ਕਿਹੜੇ ਮਾਣ ਚ ਤੁਰਿਆ ਫਿਰਦਾ ਏ
ਸ਼ਾਇਦ ਦਿੰਦਾ ਏ ਸਜਾ ਹੱਦੋਂ ਵਧਕੇ ਚਾਹਵਣ ਦੀ।

~Rmn sidman💫

©Rmn Sidman Rarh
  #love_qoutes  Balwinder Kaur Bindu #