Nojoto: Largest Storytelling Platform
harmansidmanrarh4207
  • 18Stories
  • 2Followers
  • 192Love
    594Views

Rmn Sidman Rarh

  • Popular
  • Latest
  • Video
70e411d6807733debf345f40f5da2b56

Rmn Sidman Rarh

White 💔ਬੜੀ ਤੜਫਦੀ ਸੀ ਮੈਂ✊🏻 ਜਦ ਤੂੰ ਮੈਨੂੰ ਦਿਲ ਚੋਂ ਕੱਢਿਆ ਸੀ ਕੋਈ ਮਜਬੂਰੀ ਹੁੰਦੀ🖤 ਤਾਂ ਮੈਂ ਸਮਝ ਲੈਂਦੀ ਪਰ ਤੂੰ ਤਾਂ ਮੈਨੂੰ ਕਿਸੇ ਤੀਜੇ ਕਰਕੇ ਛੱਡਿਆ ਸੀ 🥹

©Rmn Sidman Rarh #love_shayari
70e411d6807733debf345f40f5da2b56

Rmn Sidman Rarh

cut off 
ਆਕੜ ਨਾਲ ਗੱਲ ਨਾ ਕਰੀ ਮੇਰੇ ਨਾਲ......
❌ ਆਹ ਆਕੜ ਕਰਕੇ ਮੈਂ ਉਹ ਵੀ ਛੱਡ ਦਿੱਤੇ ਜਿੰਨਾ  ਬਿਨਾ ਮੈਂ ਇੱਕ ਪਲ ਨਹੀਂ ਸਾਰਦੀ ਸੀ🖤💐

©Rmn Sidman Rarh
70e411d6807733debf345f40f5da2b56

Rmn Sidman Rarh

💯ਚਲਾਕੀਆਂ ਨਾਲ ਕੰਮ ਬਣ ਜਾਂਦੇ ਆ ਰਿਸ਼ਤੇ ਨਹੀਂ 💔

©Rmn Sidman Rarh #dhoop
70e411d6807733debf345f40f5da2b56

Rmn Sidman Rarh

White 🫥ਕਈ ਉਦਾਸੀਆਂ ਦਾ ਕਦੇ ਹੱਲ ਨੀ ਹੁੰਦ੍ਹਾ 💫

©Rmn Sidman Rarh
  #Sad_Status
70e411d6807733debf345f40f5da2b56

Rmn Sidman Rarh

White ਤੈਨੂੰ ਚਾਹਿਆ , ਤੈਨੂੰ ਪਾਇਆ 
ਫੇਰ ਮੈਂ ਤੈਨੂੰ ਗਵਾਲਿਆ 
ਪਤਾ ਤਾਂ ਪਹਿਲੇ ਦਿਨ ਤੋਂ ਸੀ ,
ਤੂੰ ਨਹੀਂ ਮੇਰਾ ਫਿਰ ਵੀ  ਪਿਆਰ ਤੇਰੇ ਨਾਲ ਪਾ ਲਿਆਂ 
ਤੇਰਾ ਸਾਥ ਨਹੀਂ ਸੀ ਮੇਰੇ ਨਾਲ ,
ਫਿਰ ਵੀ ਸੋਚਾਂ ਵਿਚ ਸਾਥੀ ਤੈਨੂੰ ਬਣਾ ਲਿਆਂ 
ਤਕਦੀਰ ਚ ਤੂੰ ਕਦੇ ਆਉਣਾ ਨਹੀਂ ,
ਫਿਰ ਵੀ ਖੁਆਬ ਮੈਂ ਤੇਰੇ ਨਾਲ ਸਜ਼ਾ ਲਿਆ
ਅੱਖ ਖੁੱਲੀ ਤੇ ਪਤਾ ਲੱਗਾ ....
ਇਹ ਤਾਂ ਸੁਪਨਾ ਸੀ ਜਿਹੜਾ ਮੈਂ ਆਪ ਹੀ ਬਣਾ ਲਿਆ

©Rmn Sidman Rarh
  #love_shayari ?
70e411d6807733debf345f40f5da2b56

Rmn Sidman Rarh

White ਖਿਲਾਫ ਤਾਂ ਲੋਕ ਹੋਣਗੇ ਹੀ,
ਮੁਕਾਬਲਾ ਜੋ ਕਰ ਨਹੀ ਸਕਦੇ। 
🦁💪⛳

©Harman Sidman Rarh
  #election2024
70e411d6807733debf345f40f5da2b56

Rmn Sidman Rarh

ਅੱਜ ਬੋਲਦੇ ਤੈਨੂੰ ਚੰਗੇ ਨੀ ਨਾ ਲਗਦੇ 
ਤੇ ਬਰਦਾਸਤ ਤੇਰੇ ਤੋਂ ਮੇਰੀ ਚੁੱਪ ਵੀ ਨੀ ਹੋਣੀ🤐🤞

©Harman Sidman Rarh
  #Dance
70e411d6807733debf345f40f5da2b56

Rmn Sidman Rarh

ਦੁਨੀਆਂ ਦੀ ਸਭ ਤੋਂ ਵੱਡੀ ਭੀਖ😌🫰,
ਮੁਹੱਬਤ ਦੀ ਆ💔🫶
ਮੈਂ ਓਹ ਵੀ ਮੰਗੀ ਸੀ 🥺🙏💯

©Harman Sidman Rarh
  #dhoop

Follow us on social media:

For Best Experience, Download Nojoto

Home
Explore
Events
Notification
Profile