ਜੇ ਸੀਸ਼ਾ ਨਾਮ ਦੀ ਚੀਜ ਹੀ ਨਾ ਹੁੰਦੀ ਜੇ ਮੂੰਹ ਸਵਾਰਨ ਦੀ ਰੀਜ ਹੀ ਨਾ ਹੁੰਦੀ ਖੂਬਸੂਰਤੀ ਦੇ ਵੀ ਅਲੱਗ ਪੈਮਾਨੇ ਹੋਣੇ ਸੀ ਲੋਕ ਸ਼ਕਲਾਂ ਦੇ ਨਹੀਂ ਰੂਹ ਦੇ ਦਿਵਾਨੇ ਹੋਣੇ ਸੀ Bebak Shanaya बेबाक शनाया 💖ISHQ PARAST💖