White ਕਿ ਪਿਆਰ ਚ ਕੋਈ ਹਿਸਾਬ ਤਾਂ ਨਹੀਂ ਤੇਰੇ ਚ ਇੰਝ ਨਸ਼ਾ ਤੂੰ ਕਿਤੇ ਸ਼ਰਾਬ ਤਾਂ ਨਹੀਂ ਕਿ ਜਿਹੜੀ ਪੜ ਕਿ ਸਮਝਾ ਐਸੀ ਕੋਈ ਬਣੀ ਕਿਤਾਬ ਨਹੀਂ ਤੇਰੀ ਮਹਿਕ ਇੰਝ ਮਹਿਕੇ ਤੂੰ ਕਿਤੇ ਗੁਲਾਬ ਤਾਂ ਨਹੀਂ ©Navi #love_shayari ਮੇਰਾ ਪਹਿਲਾ ਪਿਆਰ ਨਿਰਾ ਇਸ਼ਕ ਮੇਰੀ ਬੁੱਗੀ ਪੰਜਾਬੀ ਸ਼ਾਇਰੀ ਪਿਆਰ ਮੇਰੀ ਜਾਨ