Nojoto: Largest Storytelling Platform

White ਵਫ਼ਾ 'ਚ ਰੰਗ ਬੇਵਫ਼ਾਈ ਦਾ ਕੁਝ ਇਸ ਕਦਰ ਮਿਲਿਆ ਪ

White ਵਫ਼ਾ 'ਚ 
ਰੰਗ ਬੇਵਫ਼ਾਈ ਦਾ ਕੁਝ 
ਇਸ ਕਦਰ ਮਿਲਿਆ 
ਪੈਰੀਂ ਝਾਂਜਰ 
ਜੋ ਪਹਿਲਾਂ ਛਣਕਦੀ ਸੀ 
ਅੱਜ ਉਸ ਨੂੰ 
ਸ਼ੋਰ ਕਰਦੀ ਲੱਗਦੀ ਏ

©Maninder Kaur Bedi #love_shayari  ਪੰਜਾਬੀ ਘੈਂਟ ਸ਼ਾਇਰੀ
White ਵਫ਼ਾ 'ਚ 
ਰੰਗ ਬੇਵਫ਼ਾਈ ਦਾ ਕੁਝ 
ਇਸ ਕਦਰ ਮਿਲਿਆ 
ਪੈਰੀਂ ਝਾਂਜਰ 
ਜੋ ਪਹਿਲਾਂ ਛਣਕਦੀ ਸੀ 
ਅੱਜ ਉਸ ਨੂੰ 
ਸ਼ੋਰ ਕਰਦੀ ਲੱਗਦੀ ਏ

©Maninder Kaur Bedi #love_shayari  ਪੰਜਾਬੀ ਘੈਂਟ ਸ਼ਾਇਰੀ