ਹੱਸਣ ਦੇ ਕਾਬਿਲ ਨਹੀਂ ਰਹੇ, ਹਾਸੇ ਤਾਂ ਦਿਨੋ ਦਿਨ ਜਾਂਦੇ ਮੁੱਕਦੇ ਆਂ, ਸੁੱਕੇ ਰੁੱਖਾਂ ਵਾਂਗੂ ਹੋ ਗਿਆ ਏ ਹੁਣ ਹਾਲ, ਬੱਸ ਦਿਨੋ ਦਿਨ ਜਾਂਦੇ ਸੁੱਕਦੇ ਆਂ, ਇੱਕ ਤੈਨੂੰ ਹੀ ਪਾਉਣ ਦਾ ਦੇਖਦੇ ਸੀ ਸੁਪਨੇ, ਜਦੋਂ ਦੀ ਹੋਈ ਦੂਰ ਮੇਰੇ ਖੁਆਬ ਜਾਂਦੇ ਮੁੱਕਦੇ ਆ.. ਅਮਨ ਮਾਜਰਾ ©Aman Majra ਪੰਜਾਬੀ ਸ਼ਾਇਰੀ sad